ਰਾਜਪੁਰਾ, 29 ਜੁਲਾਈ (ਪੱਤਰ ਪ੍ਰੇਰਕ)- ਨੇੜਲੇ ਪਿੰਡ ਭੇਡਵਾਲ ਝੁੰਗੀਆਂ ਵਿਖੇ ਬੀਤੇ ਰਾਤ ਇ¤ਕ ਸੁ¤ਤੀ ਹੋਈ 8 ਸਾਲਾ ਬ¤ਚੀ ਨੂੰ ਸ¤ਪ ਨੇ ਡੰਗ ਲਿਆ ਜਿਸ ਕਾਰਨ ਉਸ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਿਮਰਨਪ੍ਰੀਤ ਕੌਰ (8) ਪੁ¤ਤਰੀ ਸੋਹਣ ਸਿੰਘ ਵਾਸੀ ਪਿੰਡ ਭੇਡਵਾਲ ਝੁੰਗੀਆਂ ਬੀਤੀ ਰਾਤ ਆਪਣੇ ਮਾਂ ਪਿਉ ਨਾਲ ਬੈ¤ਡ ‘ਤੇ ਸੁ¤ਤੀ ਹੋਈ ਸੀ। ਰਾਤ ਕਰੀਬ 2 ਵਜੇ ਅਚਾਨਕ ਬ¤ਚੀ ਨੇ ਚੀਕ ਮਾਰੀ ਤੇ ਉਸ ਦੇ ਮਾਪੇ ਚੀਕ ਸੁਣ ਕੇ ਜਾਗ ਗਏ ਤੇ ਜਲਦੀ ਨਾਲ ਬ¤ਤੀ ਜਗਾਈ।



