Skip to content
Independent perspectives. Global stories.
BREAKING

ਮੁੰਬਈ ਪੁਲਿਸ ਨੂੰ ਮੁਜਾਹਦੀਨ ਦਾ ਧਮਕੀ ਭਰਿਆ ਖ਼ਤ, ਅਲਰਟ ਜਾਰੀ

Share this story

ਮੁੰਬਈ, 27 ਜੁਲਾਈ (ਪੀ. ਟੀ)- ਮੁੰਬਈ ਪੁਲਿਸ ਨੂੰ ਇੱਕ ਧਮਕੀ ਭਰਿਆ ਖ਼ਤ ਮਿਲਿਆ ਹੈ। ਇਹ ਧਮਕੀ ਭਰਿਆ ਖ਼ਤ ਮੁਜਾਹਦੀਨ ਦੇ ਨਾਮ ਤੋਂ ਭੇਜਿਆ ਗਿਆ ਹੈ। ਖ਼ਤ ਨੂੰ ਵੇਖਦੇ ਹੋਏ ਮੁਬਈ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਮੁਜਾਹਦੀਨ ਦੇ ਵੱਲੋਂ ਭੇਜੇ ਗਏ ਖ਼ਤ ‘ਚ ਕਿਹਾ ਗਿਆ ਹੈ ਕਿ ਰੋਕ ਸਕੋ ਤਾਂ ਰੋਕ ਲਓ, ਅਸੀਂ ਬਦਲਾ ਲਵਾਂਗੇ। 1993 ‘ਚ ਤਾਂ ਬੱਚ ਗਏ, ਹੁਣ ਨਹੀਂ ਬਚੋਗੇ। ਖ਼ਤ ਮਿਲਣ ਤੋਂ ਬਾਅਦ ਮੁੰਬਈ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

WRITTEN BY