ਚੰਡੀਗੜ੍ਹ, 25 ਜੁਲਾਈ (ਪੀ. ਟੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਭਾਰਤੀ ਜਨਤਾ ਪਾਰਟੀ ਨੂੰ ਬੇਇਜ¤ਤੀ ਸਹਿਣ ਦੀ ਜਗ੍ਹਾ ਪ੍ਰਕਾਸ਼ ਸਿੰਘ ਬਾਦਲ ਸਰਕਾਰ ਤੋਂ ਬਾਹਰ ਆ ਜਾਣ ਲਈ ਕਿਹਾ ਹੈ, ਜਿਸਦਾ ਸਬੂਤ ਸਥਾਨਕ ਸਰਕਾਰਾਂ ਵਿਭਾਗ ਮੰਤਰੀ ਅਨਿਲ ਜੋਸ਼ੀ ਵ¤ਲੋਂ ਸੋਮਵਾਰ ਤ¤ਕ ਵਪਾਰੀਆਂ ਦੀਆਂ ਮੰਗਾਂ ਨਾ ਪੂਰੀਆਂ ਹੋਣ ‘ਤੇ ਸੜਕਾਂ ‘ਤੇ ਉਤਰਨ ਸਬੰਧੀ ਦਿ¤ਤੀ ਧਮਕੀ ਤੋਂ ਮਿਲਦਾ ਹੈ।



