ਲੋਕਸਭਾ ’ਚ ਇਸ ’ਤੇ ਕਾਫ਼ੀ ਹੰਗਾਮਾ ਹੋਇਆ। ਅੰਨਾਦਰਮੁਕ ਇਸ ਮਾਮਲੇ ‘ਤੇ ਚਰਚਾ ਕਰਵਾਉਂਣ ਦੀ ਮੰਗ ਕਰ ਰਿਹਾ ਹੈ। ਉਥੇ ਹੀ ਮਾਮਲੇ ‘ਤੇ ਜਵਾਬ ਦਿੰਦੇ ਹੋਏ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ 2006 ‘ਚ ਇਹ ਨਿਯੁਕਤੀ ਪੀਐਮਓ ਦੇ ਆਦੇਸ਼ ‘ਤੇ ਹੋਈ ਸੀ। ਪਿਛਲੇ ਮਾਮਲੇ ‘ਚ ਜ਼ਿਆਦਾ ਕੁ¤ਝ ਕੀਤਾ ਨਹੀਂ ਜਾ ਸਕਦਾ, ਲੇਕਿਨ ਅ¤ਗੇ ਤੋਂ ਅਜਿਹਾ ਨਾ ਹੋਵੇ ਇਸਦੇ ਲਈ ਸਰਕਾਰ ਜ¤ਜਾਂ ਦੀ ਨਿਯੁਕਤੀ ਲਈ ਰਾਸ਼ਟਰੀ ਨਿਆਂਇਕ ਕਮਿਸ਼ਨ ਬਣਾਏਗੀ।
ਲੋਕ ਸਭਾ ’ਚ ਹੰਗਾਮਾ



