Skip to content
Independent perspectives. Global stories.
BREAKING

ਓਡੀਸ਼ਾ ’ਚ ਮੋਸਟ ਵਾਂਟਡ ਮਾਓਵਾਦੀ ਨੇਤਾ ਸਬਿਆਸਾਚੀ ਪਾਂਡਾ ਗ੍ਰਿਫ਼ਤਾਰ

Share this story

ਭੁਵਨੇਸ਼ਵਰ, 18 ਜੁਲਾਈ (ਪੀ. ਟੀ) – ਓਡੀਸ਼ਾ ਦੇ ਬਰਹਮਪੁਰ ‘ਚ ਸੁਰੱਖਿਆਬਲਾਂ ਨੇ ਅੱਜ ਸਿਖਰ ਮਾਓਵਾਦੀ ਕਮਾਂਡਰ ਸਬਿਆਸਾਚੀ ਪਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀ ਨੇਤਾ ਨੂੰ ਸੁਰੱਖਿਆ ਏਜੰਸੀਆਂ ਨੂੰ ਉਸ ਦੀਆਂ ਗਤੀਵਿਧੀਆਂ ਬਾਰੇ ‘ਚ ਖ਼ਬਰਾਂ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਪਾਂਡਾ ਰਾਜ ‘ਚ ਹਥਿਆਰਬੰਦ ਨਕਸਲੀ ਸਮੂਹਾਂ ਦਾ ਸਿਖਰ ਕਮਾਂਡਰ ਹੈ ਤੇ ਰਾਜ ਤੋਂ ਬਾਹਰ ਮਹਾਰਾਸ਼ਟਰ ਤੇ ਛੱਤੀਸਗੜ ਵਰਗੀਆਂ ਜਗ੍ਹਾਵਾਂ ‘ਤੇ ਵੀ ਉਹ ਗਤੀਵਿਧੀਆਂ ‘ਚ ਸ਼ਾਮਿਲ ਰਿਹਾਹੈ।

WRITTEN BY