Skip to content
Independent perspectives. Global stories.
BREAKING

ਮੈਂ ਉਮੀਦਾਂ ’ਤੇ ਖਰਾ ਉ¤ਤਰਨ ਦਾ ਯਤਨ ਕਰਾਂਗਾ: ਭਗਵੰਤ ਮਾਨ

Share this story

Page-1_17 ਹੰਡਿਆਇਆ, 12 ਜੁਲਾਈ (ਪੀ. ਟੀ)- ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਦੀ ਜਿ¤ਤ ਦੀ ਖ਼ੁਸ਼ੀ ਵਿਚ ਗੁਰਦੁਆਰਾ ਅੜੀਸਰ ਸਾਹਿਬ ਕੋਠੇ ਚੂੰਘਾਂ (ਹੰਡਿਆਇਆ) ਵਿਖੇ ਸ੍ਰੀ ਅਖੰਡ ਸਾਹਿਬ ਦੇ ਪਾਰਟੀ ਵ¤ਲੋਂ ਭੋਗ ਪਾਏ ਗਏ। ਇਸ ਮੌਕੇ ਪੁ¤ਜੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਲੋਕਾਂ ਵ¤ਲੋਂ ਦਿ¤ਤੇ ਫ਼ਤਵੇ ਨੂੰ ਕਬੂਲਦਾ ਹੋਇਆ ਉਮੀਦਾਂ ‘ਤੇ ਪੂਰਾ ਉ¤ਤਰਨ ਦਾ ਯਤਨ ਕਰਾਂਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਤੇ ਸਾਂਝੇ ਕੰਮ ਪਹਿਲ ਦੇ ਆਧਾਰ ‘ਤੇ ਕਰਵਾਏ ਜਾਣਗੇ। ਭਗਵੰਤ ਮਾਨ ਨੇ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਲੰਗਰ ਵੀ ਛਕਿਆ।

WRITTEN BY