Skip to content
Independent perspectives. Global stories.
BREAKING

ਨੀਆ ਖਿਲਾਫ਼ ਸੋਧੀ ਪਟੀਸ਼ਨ ਸੰਭਵ ਨਹੀਂ : ਅਮਰੀਕੀ ਅਦਾਲਤ

Share this story

ਨਿਊਯਾਰਕ, 10 ਜੁਲਾਈ (ਪੀ. ਟੀ)- ਇਕ ਅਮਰੀਕੀ ਅਦਾਲਤ ਨੇ ਇਕ ਸਿੱਖ ਅਧਿਕਾਰ ਸਮੂਹ (ਸਿੱਖਜ਼ ਫਾਰ ਜਸਟਿਸ) ਦਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ਼ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ਦੇ ਸਿਲਸਿਲੇ ‘ਚ ਇਕ ਸੋਧੀ ਸ਼ਿਕਾਇਤ ਦਾਖ਼ਲ ਕਰਨ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ। ਸਿੱਖ ਅਧਿਕਾਰ ਸਮੂਹ ਨੇ ਅਮਰੀਕੀ ਜ਼ਿਲ੍ਹਾ ਜੱਜ ਬਰਾਇਨ ਕੋਗੈਨ ਨੂੰ ਪੱਤਰ ਲਿਖ ਕੇ ਸੋਨੀਆ ਖਿਲਾਫ਼ ਸੋਧੀ ਸ਼ਿਕਾਇਤ ਦਾਖ਼ਲ ਕਰਨ ਦੀ ਬੇਨਤੀ ਕੀਤੀ ਸੀ।

WRITTEN BY