Skip to content
Independent perspectives. Global stories.
BREAKING

ਮੋਦੀ ਸਰਕਾਰ ਦਾ ਬਜਟ ਕਾਂਗਰਸੀ ਨੀਤੀਆਂ ਦੀ ਨਕਲ : ਸੋਨੀਆ ਤੇ ਰਾਹੁਲ

Share this story

Page-1_12 ਨਵੀਂ ਦਿ¤ਲੀ, 10 ਜੁਲਾਈ (ਪੀ. ਟੀ)- ਮੋਦੀ ਸਰਕਾਰ ਦੇ ਨਵੇਂ ਬਜਟ ‘ਤੇ ਆਲੋਚਨਾਵਾਂ ਅਤੇ ਪ੍ਰਸ਼ੰਸਾ ਦਾ ਦੌਰ ਬਰਕਰਾਰ ਹੈ। ਸਮਰਥਕ ਇਸ ਨੂੰ ਬਿਹਤਰੀਨ ਬਜਟ ਦ¤ਸ ਰਹੇ ਹਨ ਤਾਂ ਵਿਰੋਧੀ ਧਿਰ ਬਿਲਕੁ¤ਲ ਬੇਕਾਰ ਅਤੇ ਬਕਵਾਸ ਦ¤ਸ ਰਹੇ ਹਨ। ਕਾਂਗਰਸ ਬੁਲਾਰੇ ਮਨੁ ਸਿੰਘਵੀ ਨੇ ਕਿਹਾ ਕਿ ਬਜਟ ਵਿਚ ਕੁਝ ਨਵਾਂ ਵੀਜ਼ਨ ਜਾਂ ਪਲਾਨ ਨਹੀਂ ਹੈ। ਬਜਟ ਵਿਚ 99 ਫੀਸਦੀ ਪਿਛਲੀ ਸਰਕਾਰ ਦੀਆਂ ਹੀ ਯੋਜਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ‘ਅ¤ਛੇ ਦਿਨਾਂ‘ ਦਾ ਵਾਅਦਾ ਕਰਨ ਵਾਲਿਆਂ ਨੇ ਅਜਿਹਾ ਕੁਝ ਖਾਸ ਨਹੀਂ ਕੀਤਾ। ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਵੀ ਇਹ ਗ¤ਲ ਕਹੀ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ‘ਚ ਕੁਝ ਵੀ ਨਵਾਂ ਨਹੀਂ ਸੀ। ਇਹ ਸਾਡੀਆਂ ਹੀ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਹੀ ਨਕਲ

ਹੈ।ਕਾਂਗਰਸ ਉ¤ਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਬਜਟ ਅਰਥਵਿਵਸਥਾ ਦੀ ਨਬਜ਼ ਨੂੰ ਹੌਲੀ ਕਰਨ ਵਾਲਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਇਸ ਬਜਟ ‘ਚ ਕੁਝ ਨਵਾਂ ਨਹੀਂ ਹੈ।

WRITTEN BY