ਸਿਆਸੀ ਰੰਗਤ ਲੈ ਗਿਆ 10 ਸਾਲਾ ਮਾਸੂਮ ਬੱਚੇ ਦਾ ਕਤਲ, ਇਨਸਾਫ਼ ਲਾਈ ਕੁਲਬੀਰ ਸਿੰਘ ਜ਼ੀਰਾ ਨੇ ਪਰਿਵਾਰਕ ਮੈਂਬਰਾਂ ਨਾਲ ਦਿੱਤਾ ਧਰਨਾ

10 ਸਾਲਾ ਮਾਸੂਮ ਬੱਚੇ ਦਾ ਕਤਲ ਮਾਮਲਾ ‘ਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐੱਮਐੱਲਏ ਕੁਲਬੀਰ ਸਿੰਘ ਜ਼ੀਰਾ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਜ਼ੀਰਾ ਕੋਟ ਈਸੇ ਖਾਂ ਰੋਡ ‘ਤੇ ਧਰਨਾ ਦਿੱਤਾ ਹੈ।


ਫ਼ਿਰੋਜ਼ਪੁਰ: 10 ਸਾਲਾ ਮਾਸੂਮ ਬੱਚੇ ਦਾ ਕਤਲ ਮਾਮਲਾ ‘ਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐੱਮਐੱਲਏ ਕੁਲਬੀਰ ਸਿੰਘ ਜ਼ੀਰਾ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਜ਼ੀਰਾ ਕੋਟ ਈਸੇ ਖਾਂ ਰੋਡ ‘ਤੇ ਧਰਨਾ ਦਿੱਤਾ ਹੈ।

ਖ਼ਬਰ ਅਪਡੇਟ ਹੋ ਰਹੀ ਹੈ।

Send this to a friend