ਚੰਡੀਗੜ੍ਹ, 16 ਜੂਨ (ਪੀ. ਟੀ)-ਪੰਜਾਬ ਸਰਕਾਰ ਵਲੋਂ ਸੀਨੀਅਰ ਪੱਤਰਕਾਰ ਸ੍ਰੀ ਹਰਜਿੰਦਰ ਸਿੱਧੂ ਦੀ ਉਪ ਮੁੱਖ ਮੰਤਰੀ, ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੇ ਸਹਾਇਕ ਮੀਡੀਆ ਸਲਾਹਕਾਰ ਵਜੋਂ ਪੁਨਰ ਨਿਯੁਕਤੀ ਕਰ ਦਿੱਤੀ ਗਈ ਹੈ। ਸ੍ਰੀ ਸਿੱਧੂ ਸਤੰਬਰ 2000 ਤੋਂ ਹਿੰਦੁਸਤਾਨ ਟਾਇਮਜ਼ ਦੇ ਬਠਿੰਡਾ ਤੋਂ ਪ੍ਰਿੰਸੀਪਲ ਕਾਰਸਪਾਡੈਂਟ ਵਜੋਂ ਕੰਮ ਕਰ ਰਹੇ ਸਨ।
ਹਰਜਿੰਦਰ ਸਿੱਧੂ ਦੀ ਸਹਾਇਕ ਮੀਡੀਆ ਸਲਾਹਕਾਰ ਵਜੋਂ ਪੁਨਰ ਨਿਯੁਕਤੀ



