Skip to content
Independent perspectives. Global stories.
BREAKING

ਗੁਰਦਵਾਰਾ ਸਾਹਿਬ ਦੀ ਕਾਰ ਸੇਵਾ ਉਗਰਾਹੀ ਵੱਧੀ

Share this story

ਮੂਨਕ, 16 ਜੂਨ (ਕੁਲਵੰਤ ਦੇਹਲਾ)- ਗੁਰਦਵਾਰਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਕਾਰ ਸੇਵਾ ਉਗਰਾਹੀ ਪਿਛਲੇ ਸਾਲ ਵੱਧ ਹੋਈ ਜੋ ਕਈ ਸਾਲ ਤੋ ਕੁਝ ਘਰ ਗੁਰਦਵਾਰੇ ਦੀ ਉਗਰਾਹੀ ਨਹੀ ਦਿੰਦੇ ਸੀ ਜਸਪਾਲ ਸਿੰਘ ਪ੍ਰਧਾਨ ਦੇ ਯਤਨਾ ਸਦਕਾ ਸਾਰੇ ਘਰਾਂ ਨੇ ਉਗਰਹੀ ਦੇਣੀ ਸੁਰੂ ਕੀਤੀ ਜਸਪਾਲ ਦੇ ਉਪਰਾਲੇ ਨਾਲ ਪਿੰਡ ਦੇਹਲਾ ਸੀਹਾ ਖੁਸੀ ਦਾ ਮਹੋਲ ਸੀ ਜਸਪਾਲ ਨੇ ਕਿਹਾ ਨਰਮਾਈ ਨਾਲ ਸਭ ਕੁਝ ਜਿੱਤੀਆ ਜਾ ਸਕਦਾ ਹੈ ਧਾਰਮਕੀ ਕੰਮਾ ਵਿੱਚ ਸਭ ਨ ਸੇਵਾ ਕਰਨੀ ਚਾਹੀਦੀ ਹੈ ਪਿੰਡ ਦੀ ਸੱਥ ਵਿੰਚ ਵੀ ਜਸਪਾਲ ਸਿੰਘ ਦੇ ਚੰਗੇ ਉਪਰਾਲੇ ਦੀ ਸੀਫਤਾ ਕਰ ਰਹੇ ਸੀ।

WRITTEN BY