ਜੰਮੂ, (ਪੀ. ਟੀ)- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਵਿਚ ਕੰਟਰੋਲ ਰੇਖਾ ‘ਤੇ ਵੀਰਵਾਰ ਨੂੰ ਅਤਿਆਧੁਨਿਕ ਵਿਸਫੋਟਕ ਉਪਕਰਨ ਨਾਲ ਧਮਾਕਾ ਕੀਤੇ ਜਾਣ ਨਾਲ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਰ¤ਖਿਆ ਮੰਤਰਾਲੇ ਦੇ ਬੁਲਾਰੇ ਨੇ ਦ¤ਸਿਆ ਕਿ ਕੰਟਰੋਲ ਰੇਖਾ ‘ਤੇ ਮੇਂਧਰ ਇਲਾਕੇ ਦੇ ਬਾਲਾਕੋਟ ਸੈਕਟਰ ਵਿਚ ਬਟਾਲੀਅਨ ਦਾ ਇਕ ਦਲ ਸ਼¤ਕੀ ਆਈ. ਈ. ਡੀ. ਧਮਾਕੇ ਦੇ ਲਪੇਟ ਵਿਚ ਆ ਗਿਆ ਜਿਸ ਨਾਲ ਇਕ ਜਵਾਨ ਸ਼ਹੀਦ ਹੋ ਗਿਆ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ। ਸ਼ਹੀਦ ਜਵਾਨ ਦੀ ਪਛਾਣ ਸ਼ੰਕਰ ਸਿੰਘ ਦੇ ਰੂਪ ਵਿਚ ਹੋਈ ਹੈ। ਬੁਲਾਰੇ ਨੇ ਦ¤ਸਿਆ ਕਿ ਜ਼ਖਮੀ ਜਵਾਨਾਂ ਨੂੰ ਰਾਜੌਰੀ ਦੇ ਫੌਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਨੇ ਦ¤ਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿ¤ਤੀ ਗਈ ਹੈ।
ਇਸ ਤੋਂ ਪਹਿਲਾਂ ਕੰਟਰੋਲ ਰੇਖਾ ‘ਤੇ ਖੌਰ ਪ¤ਟੀ ਨਾਲ ਲ¤ਗੇ ਉ¤ਪ ਕੇਰੀ ਉ¤ਪ ਸੈਕਟਰ ਦੇ ਨਾਥੂ ਟਿ¤ਬਾ ਇਲਾਕੇ ‘ਚ 18 ਮਈ ਨੂੰ ਬਾਰੂਦ ਦੀ ਸੁਰੰਗ ਧਮਾਕਾ ਅਤੇ ਸਰਹ¤ਦ ਪਾਰ ਤੋਂ ਹੋਈ ਫਾਇਰਿੰਗ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਸੀ ਜਦੋਂ ਕਿ ਦੋ ਜ਼ਖਮੀ ਹੋ ਗਏ।



