Skip to content
Independent perspectives. Global stories.
BREAKING

ਬੰਗਾ-ਸਾਹਲੋ ਰੋਡ ‘ਤੇ ਹੋਇਆ ਭਿਆਨਕ ਸੜਕ ਹਦਾਸਾ

Share this story

ਮੋਟਰਸਾਇਕਲ ਸਵਾਰ ਗੰਭੀਰ ਜ਼ਖਮੀ

ਸ਼ਹੀਦ ਭਗਤ ਸਿੰਘ ਨਗਰ/ਬੰਗਾ 28 ਜਨਵਰੀ (ਰਮੇਸ਼ ਸ਼ਰਮਾ, ਜਸਮਿੰਦਰ ਪਾਲ ਰਤਨ)- ਬੰਗਾ ਤੋ ਸਾਹਲੋ ਰੋਡ ਤੇ ਜਬਰਦਸਤ ਭਿਆਨਕ ਐਕਸੀਡੈਟ ਹੋਇਆ ਹੈ ਪ੍ਰਾਪਤ ਜਾਣਕਾਰੀ ਅਰਜਨ ਲਾਲ ਸਮਾਜ ਸੇਵੀ ਨੇ ਦੱਸਿਆ ਕਿ ਬੰਗਾ ਤੋ ਸਾਹਲੋ ਨੂੰ ਕਾਰ ਇਟੋਸ ਨੰਬਰੀ ਪੀ ਯੂ 4946 ਆ ਰਹੀ ਸੀ।ਅੱਗਿਉ ਆਉਦਾ ਮੋਟਰ ਸਾਇਕਲ ਨੰਬਰੀ ਪੀ ਜੇ 4690 ਜਿਸਨੂੰ ਦੀਪਾ ਜਗਤਪੁਰ ਅਤੇ ਉਸਦਾ ਇੱਕ ਸਾਥੀ ਨਾਲ ਮੋਜੂਦ ਸੀ।ਕਾਰ ਦੀ ਚਪੇਟ ਵਿੱਚ ਆ ਗਿਆ।ਹਾਦਸਾ ਐਨਾ ਭਿਆਨਕ ਹੋਇਆ।ਫੁੱਟ ਪਾਥ ਤੇ ਬੈਠਾ ਦੋਆਬਾ ਮਾਡਰਨ ਸੀਨੀਅਰ ਸਕੈਡਰੀ ਸਕੂਲ ਸਾਹਲੋ ਦਾ ਡਰਾਇਵਰ ਮੁੱਖਤਿਆਰ ਸਿੰਘ ਉਰਫ ਮੀਕਾ ਤੋ ਇਲਾਵਾ ਸੈਰ ਕਰਨ ਆਈ ਲੇਡੀਜ਼ ਜ਼ਸਵੀਰ ਕੋਰ ਸਾਹਲੋ ਵੀ ਇਸ ਐਕਸੀਡੈਟ ਦੀ ਲਪੇਟ ਵਿੱਚ ਆ ਗਏ।ਫੱਟੜਾ ਨੂੰ ਤਰੁੰਤ ਇਲਾਜ ਲਈ ਸਮਾਜ ਸੇਵੀ ਲੋਕਾ ਨੇ ਚੁੱਕਕੇ ਦਾਖਲ ਕਰਵਾਇਆ ਗਿਆ।ਮੋਟਰ ਸਾਇਕਲ ਚਾਲਕ ਦੇ ਜਿਆਦਾ ਸੱਟਾ ਹੋਣ ਕਾਰਨ ਉਸਨੂੰ ਪੀ ਕਰ ਦਿੱਤਾ ਗਿਆ ਹੈ। ਕਾਰ ਡਰਾਇਵਰ ਮੋਕਾ ਤੋ ਫਰਾਰ ਹੈ।ਤਸਵੀਰਾ ਵਿੱਚ ਜਾਪਦਾ ਹੈ ਕਿ ਸੜਕ ਹਾਦਸਾ ਐਨਾ ਭਿਆਨਕ ਸੀ ਕਿ ਗੱਡੀ ਇੱਕ ਦਰੱਖਤ ਨੂੰ ਆਪਣੀ ਚਪੇਟ ਵਿੱਚ ਲੈਕੇ ਰੁੱਕੀ ਹੈ।ਜਿਕਰਯੋਗ ਹੈ ਕਿ ਇਸ ਸੜਕ ਨੂੰ ਬਣਾਉਣ ਸਬੰਧੀ ਉਗੇ ਸਮਾਜ ਸੇਵਕ ਨੇ ਕਈ ਬਾਰ ਮੰਗ ਕੀਤੀ ਹੈ।ਸਰਕਾਰ ਪੱਤਾ ਨਹੀਂ ਕਿਉ ਚੁੱਪ ਬੈਠੀ ਹੈ।ਜਦੋ ਇਸ ਸਬੰਧੀ ਸਿਵਲ ਹਸਪਤਾਲ ਨਵਾਸ਼ਹਿਰ ਵਿਖੇ ਐਮਰਜੈਂਸੀ ਡਾਕਟਰ ਨਾਲ ਗੱਲ ਕੀਤੀ ਤਾ ਉਨ੍ਹਾ ਦੱਸਿਆ ਕਿ ਤਿੰਨੇ ਮਰੀਜ ਕਰ ਦਿੱਤੇ ਗਏ ਹਨ। ਇਸ ਸਬੰਧੀ ਸਵਰਨ ਸਿੰਘ ਏ ਸ਼ਆਈੋਕਾ ਪਰ ਪਹੁੰਚ ਕਿ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਹੈ।

WRITTEN BY