Skip to content
Independent perspectives. Global stories.
BREAKING

ਇਰਾਕ ‘ਚ ਸਿਲਸਿਲੇਵਾਰ ਧਮਾਕਿਆਂ ਕਾਰਨ 44 ਲੋਕਾਂ ਦੀ ਮੌਤ

Share this story

Page-1_11 ਬਗਦਾਦ, 8 ਜੂਨ (ਪੀ. ਟੀ)- ਇਰਾਕ ਦੀ ਰਾਜਧਾਨੀ ’ਚ ਬੀਤੀ ਰਾਤ ਹੋਏ ਇਕ ਤੋਂ ਬਾਅਦ ਕਈ ਕਾਰ ਬੰਬ ਧਮਾਕਿਆਂ ‘ਚ ਘੱਟ ਤੋਂ ਘੱਟ 44 ਲੋਕਾਂ ਦੀ ਮੌਤ ਹੋ ਗਈ ਜਦਕਿ ਅੱਤਵਾਦੀ ਅਨਬਾਰ ਪ੍ਰਾਂਤ ਦੀ ਇਕ ਯੂਨੀਵਰਸਿਟੀ ’ਚ ਵੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਗਦਾਦ ‘ਚ ਸ਼ਿਆ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਹਨ। ਯੂਨੀਵਰਸਿਟੀ ਦੇ ਵਿਦਿਆਰਥੀ ਸਹਿਮੇ ਹੋਏ ਹਨ। ਹਮਲਾਵਰਾਂ ਨੇ ਖੁਦ ਨੂੰ ਅਲਕਾਇਦਾ ਤੋਂ ਅਲੱਗ ਹੋਏ ਗੁੱਟ ਤੋਂ ਦੱਸਿਆ ਹੈ। ਜਿਸ ਨੂੰ ਇਸਲਾਮਿਕ ਸਟੇਟ ਆਫ ਇਰਾਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ।

WRITTEN BY