Skip to content
Independent perspectives. Global stories.
BREAKING

ਭਲਕੇ ਨਹੀਂ ਹੋਵੇਗੀ ਕੋਈ ਟਰੱਸਟ ਦੀ ਬੈਠਕ, ਬੈਠਕ ਦਾ ਫੈਸਲਾ ਸਾਰੇ ਮੈਂਬਰਾਂ ਦੇ ਆਉਣ ‘ਤੇ : ਭੌਰ

Share this story

ਓਧਰ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਟਰੱਸਟ ਦੇ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਭਲਕੇ 24 ਦਸੰਬਰ ਨੂੰ ਸੱਦੀ ਗਈ ਟਰੱਸਟ ਦੇ ਮੈਂਬਰਾਂ ਦੀ ਬੈਠਕ ਮੈਂਬਰਾਂ ਦੇ ਨਾ ਪਹੁੰਚਣ ਤੱਕ ਮੁਲਤਵੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਭੌਰ ਨੇ ਕਿਹਾ ਕਿ ਕੁਝ ਮੈਂਬਰ ਪੰਜਾਬ ਜਾਂ ਦੇਸ਼ ਤੋਂ ਬਾਹਰ ਰਹਿੰਦੇ ਹਨ। ਇਸ ਲਈ ਉਨ੍ਹਾਂ ਦੇ ਆਉਣ ਤੇ ਹੀ ਕੋਈ ਬੈਠਕ ਕੀਤੀ ਜਾ ਸਕਦੀ ਹੈ।

WRITTEN BY