Skip to content
Independent perspectives. Global stories.
BREAKING

ਦੋ ਪੱਤਰਕਾਰਾਂ ‘ਤੇ ਹੋਇਆ ਜਾਨਲੇਵਾ ਹਮਲਾ

Share this story

ਫਰੀਦਕੋਟ, 6 ਅਕਤੂਬਰ (ਪਰਵਿੰਦਰ ਸਿੰਘ ਕੰਧਾਰੀ)- ਅੱਜ ਕੋਟਕਪੂਰਾ ਤੋਂ ਇਲੈਕਟ੍ਰਾਨਿਕ ਮੀਡੀਆ ਦੇ ਦੋ ਪੱਤਰਕਾਰ ਕਿਸੇ ਖਬਰ ਲਈ ਗਏ ਸਨ। ਉੱਥੋਂ ਵਾਪਸ ਪਰਤਦੇ ਸਮੇਂ ਪੱਤਰਕਾਰਾਂ ਤੇ 2 ਮੋਟਰਸਾਇਕਲਾਂ ਤੇ ਸਵਾਰ ਚਾਰ ਲੋਕਾਂ ਨੇ ਮੂੰਹ ਬੰਨ ਕੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਵਕਤ ਉਹ ਕੋਟਕਪੂਰਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਹਨ। ਇਸ ਮੌਕੇ ਤੇ ਜਖਮੀ ਪੱਤਰਕਾਰਾਂ ਮੁਤਾਬਿਕ ਹਮਲਾ ਕਰਨ ਵਾਲਿਆਂ ਦੇ ਮੋਟਰਸਾਈਕਲਾਂ ਦੀਆਂ ਨੰਬਰ ਪਲੇਟਾਂ ਵੀ ਨਹੀ ਸਨ।

WRITTEN BY