Skip to content
Independent perspectives. Global stories.
BREAKING

ਬਿਹਾਰ ਤੋਂ ਬਾਹਰ ਐਨ.ਡੀ.ਏ ਦਾ ਹਿੱਸਾ ਨਹੀਂ ਰਹੇਗਾ ਜੇ.ਡੀ.ਯੂ ਇਨ੍ਹਾਂ ਸੂਬਿਆਂ ‘ਚ ਇਕੱਲੇ ਲੜੇਗੀ ਚੋਣ

Share this story

ਪਟਨਾ, 9 ਜੂਨ (ਪੰਜਾਬ ਟਾਇਮਜ਼ ਬਿਊਰੋ)- ਜਨਤਾ ਦਲ ਯੂਨਾਇਟਿਡ ਨੇ ਤੈਅ ਕੀਤਾ ਹੈ ਕਿ ਉਹ ਬਿਹਾਰ ਤੋਂ ਬਾਹਰ ਐੱਨਡੀਏ ਦਾ ਹਿੱਸਾ ਨਹੀਂ ਰਹੇਗਾ। ਯਾਨੀ ਬਿਹਾਰ ਤੋਂ ਬਾਹਰ ਵੱਖ-ਵੱਖ ਸੂਬਿਆਂ ‘ਚ ਉਹ ਆਪਣੇ ਦਮ ‘ਤੇ ਵਿਧਾਨ ਸਭਾ ਚੋਣਾਂ ਲੜੇਗੀ। ਐਤਵਾਰ ਨੂੰ ਹੋਈ ਪਾਰਟੀ ਦੀ ਇਕ ਅਹਿਮ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ।ਮੌਕੇ ‘ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜੂਦ ਸਨ।

WRITTEN BY