Skip to content
Independent perspectives. Global stories.
BREAKING

ਪਾਕਿ ਨੂੰ ਸੱਦਾ ਦੇਣਾ ਮੋਦੀ ਲਈ ਗੱਲ ਤੋਂ ਮੁਕਰਨ ਬਰਾਬਰ : ਕੁਰੈਸ਼ੀ

Share this story

ਨਵੀਂ ਦਿੱਲੀ, 28 ਮਈ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ 2019 ‘ਚ ਜਿੱਤ ਹਾਸਲ ਕਰਨ ਵਾਲੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਇਸ ਵਾਰ ਪਾਕਿਸਤਾਨ ਨੂੰ ਸੱਦਾ ਨਹੀਂ ਦਿੱਤਾ ਗਿਆ। ਇਸ ਲਈ ਪਾਕਿਸਤਾਨ ਨੇ ਸਫਾਈ ਦਿੱਤੀ ਤੇ ਕਿਹਾ ਕਿ ਭਾਰਤ ਦੀ ਸਿਆਸਤ ਮੋਦੀ ਨੂੰ ਅਜਿਹਾ ਕਰਨ ਤੋਂ ਰੋਕ ਰਹੀ ਹੈ। ਪਾਕਿਸਤਾਨ ਵਿਦੇਸ਼ੀ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਹਾ ਕਿ, ‘ਪਾਕਿ ਵਿਰੋਧੀ ਕਾਰਡ ‘ਤੇ ਹੀ ਨਰਿੰਦਰ ਮੋਦੀ ਨੇ ਚੋਣਾਂ ਜਿੱਤੀਆਂ ਤੇ ਹੁਣ ਉਨ੍ਹਾਂ ਲਈ ਤੁਰੰਤ ਪਾਕਿ ਨੂੰ ਸੱਦਾ ਦੇਣਾ ਆਪਣੀ ਗੱਲ ਤੋਂ ਮੁੱਕਰਨਾ ਹੋਵੇਗਾ ਜੋ ਮੁਮਕਿਨ ਨਹੀਂ, ਇਸ ਲਈ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਦਾ ਨਹੀਂ ਦਿੱਤਾ।

WRITTEN BY