Skip to content
Independent perspectives. Global stories.
BREAKING

‘ਆਕਾਸ਼’ ਮਿਜ਼ਾਇਲ ਦਾ ਸਫ਼ਲ ਪ੍ਰੀਖਣ

Share this story

ਬਾਲੇਸ਼ਵਰ, 26 ਅਪ੍ਰੈਲ (ਪੀ. ਟੀ.)- ਭਾਰਤ ਵਲੋਂ ਅੱਜ ‘ਆਕਾਸ਼’ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਇਸ ਪ੍ਰੀਖਣ ਨਾਲ ਭਾਰਤ ਰੱਖਿਆ ਖੇਤਰ ਵਿਚ ਹੋਰ ਮਜ਼ਬੂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਿਜ਼ਾਇਲ ਦਾ ਪ੍ਰੀਖਣ ਓਡੀਸ਼ਾ ਵਿਚ ਬਾਲੇਸ਼ਵਰ ਨੇੜੇ ਚਾਂਦੀਪੁਰ ਸਥਿਤ ਸਮੇਕਿਤ ਪ੍ਰੀਖਣ ਰੇਂਜ ਤੋਂ ਕੀਤਾ ਗਿਆ। ਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਮਿਜ਼ਾਇਲ ਨੂੰ ਸਵਦੇਸ਼ੀ ਤਕਨੀਕ ਨਾਲ ਬਣਾਇਆ ਗਿਆ ਹੈ, ਜੋ ਕਿ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰ ਸਕਦੀ ਹੈ।

WRITTEN BY