Skip to content
Independent perspectives. Global stories.
BREAKING

ਆਜ਼ਮ ਨੂੰ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਮਿਲੇ : ਮੁਲਾਇਮ ਯਾਦਵ

Share this story

image ਫਰੀਦਪੁਰ (ਬਰੇਲੀ), 13 ਅਪ੍ਰੈਲ (ਪੀ.ਟੀ.ਬਿਊਰੋ)-ਹਾਲ ਹੀ ’ਚ ਜਬਰ ਜਨਾਹ ਮਾਮਲਿਆਂ ’ਤੇ ਬੇਹਦ ਵਿਵਾਦਗ੍ਰਸਤ ਬਿਆਨ ਦੇਣ ਵਾਲੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਆਜ਼ਮ ਖਾਨ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾਣਾ ਗਲਤ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫੈਸਲੇ ’ਤੇ ਦੁਬਾਰਾ ਵਿਚਾਰ ਕਰਨ ਅਤੇ ਆਜ਼ਮ ਖਾਨ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਇਜਾਜ਼ਤ ਦੇਣ। ਉਨ੍ਹਾਂ ਨੇ ਕਿਹਾ ਕਿ ਆਜ਼ਮ ਖਾਨ ਅਤੇ ਅਮਿਤ ਸ਼ਾਹ ਦੇ ਮਾਮਲੇ ਅਲੱਗ-ਅਲੱਗ ਹਨ। ਦੋਵਾਂ ਮਾਮਲਿਆਂ ਨੂੰ ਇੱਕ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਸਕਦਾ।

WRITTEN BY