Skip to content
Independent perspectives. Global stories.
BREAKING

ਭਗੌੜਿਆਂ ਨੂੰ ਵਪਿਸ ਲਿਆਂਦਾ ਜਾਵੇਗਾ : ਰਾਜਨਾਥ ਸਿੰਘ

Share this story

ਨਵੀਂ ਦਿਲੀ- ਮੇਹੁਲ ਚੌਕਸੀ ਦੇ ਭਾਰਤੀ ਨਾਗਰਿਕਤਾ ਛਡਣ ’ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਨੇ ਭਗੌੜੇ ਆਰਥਿਕ ਅਪਰਾਧੀ ਬਿਲ 2018 ਪਾਸ ਕੀਤਾ ਹੈ। ਜੋ ਭਜ ਗਏ ਹਨ ਉਨ੍ਹਾਂ ਨੂੰ ਵਾਪਿਸ ਲਿਆਂਦਾ ਜਾਵੇਗਾ। ਇਸ ’ਚ ਹਾਲਾਂਕਿ ਕੁਝ ਸਮਾਂ ਲਗ ਸਕਦਾ ਹੈ, ਪ੍ਰੰਤੂ ਅਸੀਂ ਉਨ੍ਹਾਂ ਨੂੰ ਵਾਪਸ ਲੈ ਆਵਾਂਗੇ। ਸੂਤਰਾਂ ਨੇ ਨਵੀਂ ਦਿਲੀ ’ਚ ਦਸਿਆ ਕਿ ਭਾਰਤ ਸਰਕਾਰ ਚੌਕਸੀ ਨੂੰ ਦੇਸ਼ ’ਚ ਵਾਪਸ ਲਿਆਉਣ ਲਈ ਏਟੀਗੁਆ ਤੇ ਬਾਰਬੂਡਾ ਦੀ ਸਰਾਕਰ ਨਾਲ ਕੂਟਨੀਤਿਕ ਅਤੇ ਕਾਨੂੰਨੀ ਯਤਨ ਜਾਰੀ ਰਖੇਗੀ।

WRITTEN BY