ਰਾਜਕੁਮਾਰ ਨੇ ਥਾਣਾ ਮੁਖੀ ਅਮਲੋਹ ਦਾ ਮੁੜ ਚਾਰਜ ਲਿਆ

ਅਮਲੋਹ, 1 ਜਨਵਰੀ (ਰਣਜੀਤ ਸਿੰਘ ਘੁੰਮਣ)- ਥਾਣਾ ਅਮਲੋਹ ਦੀ ਹਦੂਦ ਅੰਦਰ ਮਾੜੇ ਅੰਨਸਰਾ ਨੂੰ ਫਟਕਣ ਨਹੀ ਦਿਤਾ ਜਾਵੇਗਾ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਰਾਜਕੁਮਾਰ ਨੇ ਥਾਣਾ ਅਮਲੋਹ ਦੇ ਮੁੱਖੀ ਵਜੋ ਮੁੜ ਸ਼ੰਭਾਲਣ ਮੋਕੇ ਚੋਣਵੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਕੀਤਾ। ਇਥੇ ਵਿਸ਼ੇਸ ਤੋਰ ਤੇ ਵਰਨਣਯੋਗ ਹੈ ਕਿ ਇੰਸਪੈਕਟਰ ਰਾਜਕੁਮਾਰ ਇੱਕ ਚੰਗੇ ਅਕਸ ਵਾਲੇ ਤੇ ਇਮਾਨਦਾਰ ਅਫਸਰਾ ਵਜੋ ਜਾਣੇ ਜਾਦੇ ਹਨ ਜਿੰਨਾ ਨੇ ਮੁੜ ਅਮਲੋਹ ਦਾ ਚਾਰਜ ਲਿਆ ਹੈ।

Send this to a friend