Skip to content
Independent perspectives. Global stories.
BREAKING

ਟਰੰਪ ਵੱਲੋਂ ਵਪਾਰ ਦੇ ਮੁੱਦੇ ’ਤੇ ਚੀਨੀ ਸਦਰ ਨਾਲ ਫੋਨ ’ਤੇ ਕੀਤੀ ਗੱਲ

Share this story

ਵਾਸ਼ਿੰਗਟਨ, 30 ਦਸੰਬਰ (ਕੁਲਵਿੰਦਰ ਸਿੰਘ ਫਲੌਰਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਫੋਨ ’ਤੇ ਵਪਾਰ ਨੂੰ ਲੈ ਕੇ ਗਲਬਾਤ ਦੇ ਬਾਅਦ ਕਾਫੀ ਪ੍ਰਗਤੀ ਹੋਈ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਜੇ ਹੁਣ ਚੀਨ ਦੇ ਰਾਸ਼ਟਰਪਤੀ ਸ਼ੀ (ਚਿਨਫਿੰਗ) ਨਾਲ ਲੰਬੀ ਅਤੇ ਬਹੁਤ ਚੰਗੀ ਗਲਬਾਤ ਹੋਈ ਹੈ।

WRITTEN BY