ਖੰਨਾ 30 ਨਵੰਬਰ (ਪਨਾਗ, ਖੋਖਰ)- ਖੰਨਾ ਵਿਖੇ ਹੋਏ ਇਕ ਸੜਕ ਹਾਦਸੇ ਵਿਚ 24 ਲੋਕ ਜਖਮੀ ਹੋ ਗਏ ਇਹ ਹਾਦਸਾ ਸਵੇਰੇ ਸੰਘਣੀ ਧੁੰਦ ਕਾਰਨ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਧਾਗਾ ਫੈਕਟਰੀ ਦੀ ਬਸ ਧੁੰਦ ਕਾਰਨ ਇਕ ਟਰਕ ਨਾਲ ਜਾ ਟਕਰਾਈ ਜਿਸ ਕਾਰਨ ਬਸ ਵਿਚ ਬੈਠੀਆਂ ਧਾਗਾ ਫੈਕਟਰੀ ਦੀਆਂ ਸਵਾਰੀਆਂ ਜਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ ।
ਖੰਨਾ ਵਿਖੇ ਹੋਏ ਸੜਕ ਹਾਦਸੇ ਵਿਚ 24 ਲੋਕ ਜ਼ਖ਼ਮੀ



