ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਾਜ ਕੰਵਲ) ਪੰਜਾਬ ਵਿੱਚ ਹੋ ਰਹੀ 16ਵੀ. Ñਲੋਕ ਸਭਾਂ ਚੋਣਾ ਦਾ ਦਿਨੋ ਦਿਨ ਕੰਮ ਸਰਗ਼ਰਮ ਹੁੰਦਾ ਜਾ ਰਿਹਾ ਹੈ। ਗਲੀਆਂ ਤੇ ਮੁਹੱਲਿਆਂ ਵਿੱਚ ਚਰਚੇ ਹੋ ਰਹੇ ਹਨ। ਕਿ ਐਂਤਕੀ ਕਿਸ ਪਾਰਟੀ ਦੀ ਸਰਕਾਰ ਬਣੇਗੀ ਦੂਜੇ ਪਾਸੇ ਇਹ ਵੀ ਚਰਚੇ ਜੋਰਾ ਤੇ ਹਨ । ਕਿ ਐਂਤਕੀ ਫਿਰੋਜਪੁਰ ਤੋ ਸੇਰ ਸਿੰਘ ਘੁਬਾਇਆਂ ਅਤੇ ਫਰੀਦਕੋਟ ਤੋ ਬੀਬੀ ਪਰਮਜੀਤ ਕੋਰ ਗੁਲਸਨ ਦਿੱਲੀ ਨੂੰ ਜਾਣ ਵਾਲੀ ਜਨਤਾਂ ਮੇਲ ਤੇ ਲਈ ਚੜ੍ਹਣਗੇ ਕਿਉਕਿ ਉਨ੍ਹਾਂ ਦਾ ਮੁਕਬਲਾ ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ ਦੇ ਨਾਲ ਹੋਣ ਜਾ ਰਿਹਾ ਹੈ ਕਿਉਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਇੱਕ ਬਹੁਤ ਹੀ ਵਧੀਆਂ ਹੋਣਹਾਰ ਲੀਡਰਾ ਵਿੱਚੋ ਇੱਕ ਸਨ । ਜਿਨ੍ਹਾਂ ਨੇ ਕਾਗਰਸ ਪਾਰਟੀ ਵਿਚ ਇਕ ਈਮਾਨਦਾਰ ਲੀਡਰ ਵਜੋ ਲੋਕਾਂ ਸਾਹਮਣੇ ਆਏ ਜੋ ਕਿ ਕਾਫੀ ਸਮੇ ਤੱਕ ਲੋਕ ਸਭਾਂ ਦਾ ਸਪੀਕਰ ਵੀ ਰਹਿ ਚੁੱਕੇ ਹਨ ਅਤੇ ਲੋਕ ਸਭਾ ਦੇ ਮੈਬਰ ਵੀ ਰਹੇ ਚੁੱਕੇ ਹਨ ਅੱਜ ਉਨ੍ਹਾਂ ਦੀ ਬਾ ਦੌਲਤ ਉਨ੍ਹਾਂ ਦੇ
ਪੁੱਤਰ ਸੁਨੀਲ ਕੁਮਾਰ ਜਾਖੜ ਨੂੰ ਕਾਗਰਸ ਪਾਰਟੀ ਨੇ ਬੜੇ ਈਮਾਨ ਨਾਲ ਮੈਦਾਨ ਵਿੱਚ ਅਕਾਲੀ ਦਲ ਦੇ ਸੇਰ – ਸੇਰ ਸਿੰਘ ਘੁਬਾਇਆਂ ਦੇ ਮੁਕਾਬਲੇ ਵਿੱਚ ਉਤਾਰਿਆ ਹੈ। ਇਹ ਮੁਕਾਬਲਾ ਬੜਾਂ ਜਬਰ ਦਸ਼ਤ ਹੋਵੇਗਾ ਜੇਕਰ ਸੇਰ ਸਿੰਘ ਘੁਬਾਇਆ ਦੀ ਰਾਂਏ ਸਿੱਖ ਬਰਾਦਰੀ ਦੀ ਵੋਟ ਤਿੰਨ ਲੱਖ ਤੋ ਵੱਧ ਹੈ । ਤਾ ਸੁਨੀਲ ਜਾਖੜ ਦੀ ਵੋਟ ਵੀ ਘੱਟ ਤੋ ਘੱਟ ਚਾਰ ਦੇ ਕਬੀਰ ਹੈ । ਕਿਉਕਿ ਪਿੰਡਾਂ ਦੇ ਲੋਕ ਜਾਖੜਾ ਦੇ ਗੁਣ ਗਾਉਦੇ ਹਨ। ਇਸ ਲਈ ਸੇਰ ਸਿੰਘ ਘੁਬਾਇਆਂ ਨੂੰ ਘੱਟ ਤੋ ਘੱਟ 40 ਹਜਾਰ ਵੋਟ ਨਾਲ ਸੁਨੀਲ ਜਾਖੜ ਹਾਰਉਣਗੇ ਕਿਉਕਿ ਅਕਾਲੀ ਇਕ ਮੁੱਦੇ ਤੇ ਤੁਲੇ ਹੋਏ ਹਨ ਕਿ ਅਸੀ ਵਿਕਾਸ ਦੇ ਅਧਾਰ ਤੇ ਵੋਟ ਮੰਗਦੇ ਹਾਂ ਵਿਕਾਸ ਬਾਰੇ ਫਿਰੋਜਪੁਰ ਦੇ ਲੋਕਾਂ ਅਤੇ ਮੁਕਤਸਰ ਦੇ ਲੋਕਾਂ ਤੋ ਪੁੱਛਿਆ ਜਾਵੇ ਤਾ ਵਿਕਾਸ ਕਿੱਥੇ ਹੋਇਆ ਹੈ। ਲੋਕ ਪੈਂਸਨਾ ਨੂੰ ਤਰਸੀ ਜਾਦੇ ਹਨ, ਬੱਚੇ ਸੀਵੇਰਜਾ ,ਚੋ ਡਿੱਗੀ ਜਾਦੇ ਹਨ, ਸੇਮ ਨਾਲ ਸੜਕਾਂ ਤਬਾਹ ਹੋ ਗਈਆ ਹਨ, ਸੀਵਰੇਜ ਥਾਂ ਥਾਂ ਤੋ ਲੀਕ ਹੋਈ ਜਾਦੇ ਹਨ, ਪਿੰਡ ਵਿੱਚ ਲੈਟਰੇਨਾ ਦਾ ਪੈਸਾਂ ਪੰਚਾਇਤਾ ਖਾਂ ਗਈਆਂ ਹਨ, ਨਰੇਗਾਂ ਦੇ ਪੈਸੇ ਨੂੰ ਪੰਚਾਇਤ ਸੈਕਟਰੀਆ ਨੇ ਬਿਲੇ ਲਾ ਦਿੱਤਾਂ ਹੈ , ਤੇ ਫਿਰ ਅਕਾਲੀ ਦਲ ਵਾਲੇ ਕਿਹੜੇ ਵਿਕਾਸ ਦੀ ਗੱਲ ਕਰ ਰਹੇ ਹਨ। ਕਿੳਕਿ ਵਿਕਾਸ ਸਿਰਫ ਹਲਕੇ ਇੰਨਚਾਰਜਾ ਜਾਂ ਕੁਝ ਚੱਲਦੇ ਫਿਰਦੇ ਲੀਡਰਾਂ ਦਾ ਜਰੂਰ ਹੋਇਆਂ ਹੈ । ਕਿਉਕਿ ਉਨ੍ਹਾਂ ਦੇ ਘਰਾਂ ਤੀਕ ਪੱਕੀਆਂ ਸੜਕਾਂ ਸਟਰੀਟ ਲਾਈਟਾ ਜਰੂਰ ਜਗਦੀਆਂ ਦੇਖੀਆਂ ਜਾਦੀਆਂ ਬਾਕੀ ਲੋਕ ਤਾ ਸੱਤਾ ਸਾਲਾਂ ਦੇ ਹਨ੍ਹੇਰੇ ਵਿੱਚ ਹੀ ਹਨ । ਇਸ ਤਰ੍ਹਾਂ ਦੀ ਕਹਾਣੀ ਫਰੀਦਕੋਟ ਜਿਲ੍ਹੇ ਦੀ ਹੈ ਜਿੱਥੇ ਬੀਬੀ ਜੀ ਨੇ ਲੋਕਾਂ ਨੂੰ ਟਾਵੈ ਟਾਵੈ ਹੀ ਦਰਸ਼ਨ ਦਿੱਤੇ ਹਨ ਉਨ੍ਹਾਂ ਨੂੰ ਇਹ ਨਹੀ ਪਤਾ ਸੀ ਕਿ ਕਾਗਰਸ ਤੋ ਬਗੈਰ ਹੋਰ ਪਾਰਟੀ ਵੀ ਉਠ ਸਕਦੀ ਹੈ ਇਸ ਲਈ ਉਨ੍ਹਾਂ ਦੇ ਮੁਕਾਬਲੇ ਵਿੱਚ ਤੀਸਰੀ ਬਾਰੀ ਵਿਧਾਨ ਸਭਾ ਦਾ ਮੈਬਰ ਰਹਿ ਚੁੱਕੇ ਜੋਗਿੰਦਰ ਸਿੰਘ ਪੰਜਗਰਾਈ ਨਾਲ ਹੋ ਰਿਹਾ ਹੈ ਅਤੇ ਪ੍ਰੋਫੈਸਰ ਸਾਧੂ ਸਿੰਘ ਆਮ ਆਦਮੀ ਪਾਰਟੀ ਨਾਲ ਹੋ ਰਿਹਾ ਹੈ। ਕਿਉਕਿ ਇਨ੍ਹਾਂ ਦੋਵਾ ਪਾਰਟੀਆਂ ਦੇ ਮੈਬਰ ਆਮ ਲੋਕਾਂ ਵਿੱਚ ਵਿਚਰਦੇ ਹਨ ਤੇ ਉਨ੍ਹਾਂ ਦਾ ਹਾਲਚਾਲ ਪੁੱਛਦੇ ਇਸ ਲਈ ਬੀਬੀ ਪਰਮਜੀਤ ਕੌਰ ਨੂੰ ਵੀ ਗੋ ਬੈਕ ਜਾਣਾ ਪੈਵੇਗਾਂ ਕਿਉਕਿ ਮੁਕਬਲਾ ਸਿਰਫ਼ ਕਾਗਰਸ ਅਤੇ ਆਮ ਆਮਦੀ ਪਾਰਟੀ ਵਿਚਕਾਰ ਹੀ ਰਹਿ ਗਿਆਂ ਹੈ। ਇਸ ਲਈ ਵਿਕਾਸ ਦੇ ਨਾਂ ਤੇ ਵੋਟ ਮੰਗਣ ਵਾਲਿਆ ਦਾ ਵਿਨਾਸ ਹੋਣਾ ਹੈ ।