Skip to content
Independent perspectives. Global stories.
BREAKING

ਆਰਥਿਕ ਤੰਗੀ ਦੇ ਚਲਦਿਆਂ ਨੌਜਵਾਨ ਵੱਲੋਂ ਖੁਦਕੁਸ਼ੀ

Share this story

ਸੇਰਪੁਰ, 27 ਨਵੰਬਰ (ਹਰਜੀਤ ਕਾਤਿਲ)- ਨੇੜਲੇ ਪਿੰਡ ਗੁਰਬਖਸਪੁਰਾ (ਗੰਡੇਵਾਲ) ਵਿਖੇ ਇੱਕ ਵਿਆਕਤੀ ਵੱਲੋਂ ਖੁਦਕੁਸੀ ਕਰ ਲੈਣ ਦੇ ਦੁਖਦਾਈ ਸਮਾਚਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ (30) ਪੁੱਤਰ ਗੁਰਮੇਲ ਸਿੰਘ ਮਜਬੀ ਸਿੱਖ ਵੱਲੋ ਆਰਥਿਕ ਤੰਗੀ ਦੇ ਚਲਦਿਆਂ ਅੱਜ ਦੁਪਿਹਰ ਆਪਣੇ ਘਰ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰ ਦਾ ਬਾਲ ਚ ਹੀ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਛੋਟੀਆਂ ਬੱਚੀਆਂ ਛੱਡ ਗਿਆ ਥਾਨਾ ਸੇਰਪੁਰ ਦੀ ਪੁਲਿਸ ਵੱਲੋ 174 ਦੀ ਕਾਰਵਾਈ ਕਰਦਿਆਂ ਲਾਸ ਵਾਰਸਾ ਹਵਾਲੇ ਕਰ ਦਿੱਤੀ ਹੈ।

WRITTEN BY