Skip to content
Independent perspectives. Global stories.
BREAKING

ਰਾਮ ਮੰਦਰ ਦੀ ਉਸਾਰੀ ਲਈ ਜਲਦ ਤੋਂ ਜਲਦ ਆਏ ਫ਼ੈਸਲਾ : ਭਾਗਵਤ

Share this story

ਨਾਗਪੁਰ- ਕੌਮੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਰਾਮ ਮੰਦਰ ‘ਤੇ ਫ਼ੈਸਲਾ ਚੋਣਾਂ ਤੋਂ ਪਹਿਲਾਂ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰਾਮ ਮੰਦਰ ਬਣਨ ਨਾਲ ਸਾਰੇ ਝਗੜੇ ਖ਼ਤਮ ਹੋ ਜਾਣਗੇ।ਇਸ ਦੇ ਨਾਲ ਹੀ ਭਾਗਵਤ ਨੇ ਕਿਹਾ ਕਿ ਰਾਮ ਮੰਦਰ ‘ਤੇ ਕਾਨੂੰਨ ਬਣਾਉਣ ਦੇ ਲਈ ਜਨਤਕ ਦਬਾਅ ਜ਼ਰੂਰੀ ਹੈ।

WRITTEN BY