Skip to content
Independent perspectives. Global stories.
BREAKING

ਸਿਰਸਾ ਵੱਲੋਂ ਸਿੱਖ ਕਤਲੇਆਮ ਦੇ ਦੋਸ਼ੀ ’ਤੇ ਥੱਪੜਾਂ ਨਾਲ ਹਮਲਾ

Share this story

ਨਵੀਂ ਦਿਲੀ, 15 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- 1984 ਸਿਖ ਕਤਲੇਆਮ ਦੇ ਇਕ ਮਾਮਲੇ ’ਚ ਦਿਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮਨਜਿੰਦਰ ਸਿੰਘ ਸਿਰਸਾ ਨੇ ਦੋ ਸਿਖਾਂ ਦੇ ਕਤਲ ਮਾਮਲੇ ਦੇ ਦੋਸ਼ੀ ਨੂੰ ਥਪੜ ਮਾਰ ਦਿਤਾ। ਦਿਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਨੂੰ ਬੀਤੇ ਕਲ੍ਹ ਦੋਸ਼ੀ ਐਲਾਨ ਦਿਤਾ ਸੀ। ਅਦਾਲਤ ਵੱਲੋਂ 20 ਨਵੰਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।

WRITTEN BY