Skip to content
Independent perspectives. Global stories.
BREAKING

ਪੰਜਾਬ ’ਚ ਵਿਸ਼ਵਕਰਮਾ ਦਿਵਸ ਦੀ ਛੁਟੀ

Share this story

ਚੰਡੀਗੜ, 2 ਨਵੰਬਰ (ਪੀ.ਟੀ.)-ਪੰਜਾਬ ਸਰਕਾਰ ਨੇ ਵਿਸ਼ਵਕਰਮਾ ਦਿਵਸ ਦੀ ਗਜਟਿਡ ਛੁਟੀ ਦਾ ਐਲਾਨ ਕੀਤਾ ਹੈ।ਬੁਲਾਰੇ ਨੇ ਦਸਿਆ ਕਿ ਇਸ ਮੌਕੇ ’ਤੇ 8 ਨਵੰਬਰ, 2018 ਦਿਨ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਸਰਕਾਰੀ ਵਿਦਿਅਕ ਅਦਾਰਿਆਂ ਵਿਚ ਰਾਖਵੀਂ ਛੁਟੀ ਦੀ ਬਜਾਏ ਗਜਟਿਡ ਛੁਟੀ ਘੋਸ਼ਿਤ ਕੀਤੀ ਗਈ ਹੈ।

WRITTEN BY