Skip to content
Independent perspectives. Global stories.
BREAKING

ਗੁਰੂ ਨਾਨਕ ਸੇਵਕ ਦਲ ਦਾ ਪ੍ਰਧਾਨ ਬਣੇ ਰਮਨਦੀਪ ਸਿੰਘ ਰਮੀਤਾ ਨੂੰ ਐਸਪੀ ਬਹਾਦਰ ਸਿੰਘ ਨੇ ਸਨਮਾਨਿਤ ਕੀਤਾ

Share this story

ਬਠਿੰਡਾ, 1 ਨਵੰਬਰ (ਸੁਖਵਿੰਦਰ ਸਰਾਂ)- ਗੁਰਦੁਆਰਾ ਗੁਰੂ ਨਾਨਕ ਸੇਵਕ ਦਲ ਗੁਰਦੁਆਰਾ ਸਾਹਿਬ ਦੀ ਚੌਣ ਦੌਰਾਨ ਨਵੇਂ ਪ੍ਰਧਾਨ ਬਣੇ ਰਮਦੀਪ ਸਿੰਘ ਰਮੀਤਾ ਦੁਆਰਾ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਕਮਾਨ ਸੰਭਾਲ ਲਈ ਹੈ।ਇਸ ਦੌਰਾਨ ਰਾਠੋੜ ਭਾਈਚਾਰੇ ਵਿਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।ਗੁਰਸਿਖ ਅਤੇ ਧਰਮ ਖਿਆਲੀ ਭਾਈ ਰਮਨਦੀਪ ਸਿੰਘ ਰਮੀਤਾ ਦੁਆਰਾ ਮੈਬਰਾ ਦੀ ਚੌਣ ਕੀਤੀ ਗਈ ਹੈ।ਇਸ ਮੌਕੇ ਬੁਢਾ ਦਲ ਦੇ ਐਸ ਪੀ ਬਾਬਾ ਬਹਾਦਰ ਸਿੰਘ ਨੇ ਆਪਣੇ ਸਾਥੀਆ ਸਮੇਂਤ ਭਾਈ ਰਮਨਦੀਪ ਸਿੰਘ ਰਮੀਤਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਬਾਬਾ ਬਹਾਦਰ ਸਿੰਘ ਨੇ ਦਸਿਆ ਕਿ ਅਜ ਸਿਖ ਰਹਿਤ ਅਤੇ ਧਰਮ ਖਿਆਲੀ ਨੌਜਵਾਨ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਾਉਣ ਤੇ ਉਹ ਰਾਠੋੜ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਖੁਸ਼ੀ ਜਾਹਿਰ ਕੀਤੀ।ਇਸ ਮੌਕੇਗੁਰਦੁਆਰਾ ਸਾਹਿਬ ਦੀ ਨਵੇ ਚੌਣੇ ਅਹੁਦੇਦਾਰ ਸਰਪ੍ਰਸਤ ਸੁਰਜੀਤ ਸਿੰਘ ਐਮਈਐਸ, ਖਜਾਨਚੀ ਪ੍ਰੀਤਮ ਸਿੰਘ, ਗੁਰਦੇਵ ਸਿੰਘ ਨੂੰ ਪ੍ਰੈਸ ਸਕਤਰ ਤੋਂ ਇਲਾਵਾ ਚਰਨਜੀਤ ਸਿੰਘ ਭੋਲਾ ਮੌਜੂਦ ਸਨ।

WRITTEN BY