Skip to content
Independent perspectives. Global stories.
BREAKING

ਗਾਂਧੀ ਚੌਂਕ ਰਾਮਾ ਮੰਡੀ ਵਿਖੇ 8ਵਾਂ ਵਿਸ਼ਾਲ ਮਾਂ ਭਾਗਵਤੀ ਜਾਗਰਣ

Share this story

ਰਾਮਾਂ ਮੰਡੀ, 19 ਅਕਤੂਬਰ (ਭੀਮ ਚੰਦ ਸ਼ੌਕੀ)- ਥਾਨਕ ਸ਼ਹਿਰ ਦੇ ਗਾਂਧੀ ਚੌਕਂ ਅੰਦਰ ਮਾਂ ਅੰਬੇ ਭਜਨ ਮੰਡਲ ਰਾਮਾਂ ਵੱਲੋ ਂਅੱਠਵਾਂ ਵਿਸ਼ਾਲ ਮਾਂ ਭਾਗਵਤੀ ਜਾਗਰਣ ਦਿਨ 18 ਅਕਤੂਬਰ ਦਿਨ ਵੀਰਵਾਰ ਸਥਾਨ ਗਾਂਧੀ ਚੌਕਂ ਰਾਮਾਂ ਵਿਖੇ ਸ਼ਾਮ ਦੇ 8 ਸ਼ 15 ਵਜੇ ਆਮ ਭਗਤਾਂ ਦੀ ਇੱਛਾ ਤੱਕ ਕੀਤਾ ਗਿਆ। ਇਸ ਜਗਰਾਤੇ ਦੇ ਮੁੱਖ ਮਾਤਾ ਦੀਆਂ ਭੇਟ ਗਾਉਣ ਵਾਲੇ ਕਨੈਰੀਆ ਮਿੱਤਲ (ਚੰਡੀਗੜ੍ਹ ਵਾਲੇ) ਸਨ। ਮਾਂ ਅੰਬੇ ਭਜਨ ਮੰਡਲ ਰਾਮਾਂ ਵੱਲੋਂ ਮਾਂ ਦੇ ਦਰਬਾਰ ਵਿੱਚ 30 ਲਾਈਟ ਇਨਫ਼ੈਕਟਸ , ਖਾਣ ਸ਼ ਪੀਣ ਦੀਆਂ ਸਟਾਲਾਂ ਅਲੌਕਿਕ ਸਿੰ , ਮਾਤਾ ਦੀਆਂ ਅਮਰ ਕਥਾਵਾਂ ਅਤੇ ਇਨਾਮਾਂ ਦੀ ਬਰਸਾਤ ਕੀਤੀ ਗਈ ਅਤੇ ਚਾਹ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ । ਮਾਤਾ ਦੁਰਗਾ ਮਾਤਾ ਦਾ ਦਰਬਾਰ ਪੂਰੀ ਸ਼ਰਧਾ ਤੇ ਭਾਵਨਾ ਨਾਲ ਸਜਾਇਆ ਗਿਆ। ਪੂਰੇ ਬਜ਼ਾਰ ਅੰਦਰ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਮਾਤਾ ਦੇ ਭਗਤਾਂ ਨੇ ਦੱਸਿਆ ਕਿ ਹਰ ਸਾਲ ਨਵਰਾਤਿਆਂ ਵਿੱਚ ਇਹ ਪ੍ਰੋਗਰਾਮ ਬੜੀ ਧੂਮ ਸ਼ ਧਾਮ ਨਾਲ ਕੀਤਾ ਜਾਂਦਾ ਹੈ ਤੇ ਭਗਤਾਂ ਨੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਭਾਰੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਪਹੁੰਚੇ ਅਤੇ ਮਾਤਾ ਦੇ ਪੰਡਾਲ ਅੰਦਰ ਬੈਠ ਕੇ ਭਗਤਾਂ ਨੇ ਮਾਤਾ ਦੀਆਂ ਭੇਟਂਾਵਾਂ ਸੁਣੀਆਂ ਤੇ ਭਗਤਾਂ ਨੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

WRITTEN BY