June 25, 2026 9:16 am

ਮੋਦੀ ਖਿਲਾਫ ਕਰਨ ਸਿੰਘ ਹੋ ਸਕਦੇ ਹਨ ਕਾਂਗਰਸੀ ਉਮੀਦਵਾਰ

ਲਖਨਊ, 22 ਮਾਰਚ (ਪੀ.ਟੀ.)- ਕਾਂਗਰਸ ਵਾਰਾਣਸੀ ਵਿੱਚ ਭਾਜਪਾ  ਦੇ ਲੋਕ ਸਭਾ ਉਮੀਦਵਾਰ ਨਰਿੰਦਰ ਮੋਦੀ ਦੇ ਖਿਲਾਫ ਡਾ. ਕਰਨ ਸਿੰਘ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਦਾ ਮੰਨਣਾ ਹੈ ਕਿ ਕਰਨ ਸਿੰਘ ਮੋਦੀ ਨੂੰ ਸਖ਼ਤ ਟੱਕਰ ਦੇ ਸਕਦੇ ਹਨ, ਹਾਲਾਂਕਿ ਵਾਰਾਣਸੀ ਤੋਂ ਟਿਕਟ ਲਈ ਸਾਬਕਾ ਸੰਸਦ ਰਾਜੇਸ਼ ਮਿਸ਼ਰਾ ਅਤੇ ਵਿਧਾਇਕ ਅਜੈ ਰਾਏ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ।

Send this to a friend