May 2, 2026 2:03 pm

ਜਥੇਦਾਰ ਭੌਰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ’ਚ ਗ੍ਰਿਫਤਾਰ

ਬੰਗਾ, 7 ਸਤੰਬਰ (ਪੀ.ਟੀ.)- ਬੰਗਾ ‘ਚ ਸੰਤ ਰਾਮਾਨੰਦ ਬਲਾ ਵਿਰੁਧ ਅਪਮਾਨਜਨਕ ਟਿਪਣੀਆਂ ਕਰ ਕੇ ਰਵੀਦਾਸੀਏ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਪੁਲਿਸ ਵਲੋਂ ਕਨਵੀਨਰ ਪੰਥਕ ਫ਼ਰੰਟ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸੁਖਦੇਵ ਸਿੰਘ ਭੌਰ ਖਿਲਾਫ ਐਫ.ਆਈ.ਆਰ ਦਰਜ ਕਰਾਈ ਗਈ। ਭੌਰ ਵਲੋਂ ਦਿਤੇ ਕੀਤੀ ਗਈ ਅਪਮਾਨਜਨਕ ਟਿਪਣੀ ਦੀ ਵੀਡੀਓ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਪੁਲਿਸ ਨੇ ਸੁਖਦੇਵ ਸਿੰਘ ਭੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਹਾਲੇ ਇਸ ਗਲ ਦੀ ਪੁਸ਼ਟੀ ਨਹੀਂ ਹੋਈ।

Send this to a friend