April 30, 2026 9:08 pm

ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਧਰਨਾ ਅੱਜ

ਬਠਿੰਡਾ, 28 ਅਗਸਤ (ਸੁਖਵਿੰਦਰ ਸਰਾਂ)- ਜਨਤਕ ਜਥੇਬੰਦੀਆਂ ਦਾ ਸਾਂਝੇ ਮੰਚ (ਜੇ ਪੀ ਐਮ ਓ) ਦੀ ਬਠਿੰਡਾ ਇਕਾਈ ਭਲਕੇ, 29 ਅਗਸਤ ਨੂੰ ਸਾਂਝੀ ਐਕਸ਼ਨ ਕਮੇਟੀ ਵੱਲੋਂ ਭਗਤਾ ਭਾਈ ਕਾ ਵਿਖੇ ਪੁਲੀਸ ਥਾਣੇ ਮੂਹਰੇ ਦਿਤੇ ਜਾ ਰਹੇ ਧਰਨੇ ਵਿ¤ਚ ਪੂਰੀ ਸ਼ਕਤੀ ਨਾਲ ਸ਼ਾਮਲ ਹੋਵੇਗੀ। ਇਹ ਜਾਣਕਾਰੀ ਅਜ ਇਥੋਂ ਜਾਰੀ ਇ¤ਕ ਬਿਆਨ ਰਾਹੀ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ, ਜਿਲਾ ਕਨਵੀਨਰ ਪਰਕਾਸ਼ ਸਿੰਘ, ਮਿ¤ਠੂ ਸਿੰਘ ਘੁ¤ਦਾ, ਦਰਸ਼ਨ ਸਿੰਘ ਫੁ¤ਲੋ ਮਿ¤ਠੀ , ਸੰਪੂਰਨ ਸਿੰਘ , ਸੁਖਦੇਵ ਸਿੰਘ ਨਥਾਣਾ, ਗੁਰਦੀਪ ਸਿੰਘ ਬਰਾੜ, ਮੇਜਰ ਸਿੰਘ ਦਾਦੂ ਸਤਪਾਲ ਗੋਇਲ ਨੇ ਇ¤ਕ ਸਾਂਝੇ ਬਿਆਨ ਰਾਹੀਂ ਦਿ¤ਤੀ।

Send this to a friend