ਲੰਡਨ, 29 ਅਗਸਤ (ਪੀ.ਟੀ.)- ਸਕਾਟਲੈਂਡ ਦੇ ਸ਼ਹਿਰ ਈਡਨਬਰਗ ’ਚ ਅ¤ਜ ਸਵੇਰੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਕਿਸੇ ਅਣਪਛਾਤੇ ਵਿਅਕਤੀ ਵ¤ਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ।ਜਿਸ ਨਾਲ ਗੁਰੂ ਘਰ ਦੇ ਮੁ¤ਖ ਦਰਵਾਜ਼ੇ ਨੂੰ ਅ¤ਗ ਲ¤ਗਣ ਨਾਲ ਕਾਫੀ ਨੁਕਸਾਨ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਅ¤ਜ ਸਵੇਰੇ 5:05 ਵਜੇ ਮਿਲ ਲੇਨ ਅਤੇ ਸੈਰਫ ਬਰੇ ਦੇ ਕੋਨੇ ਤੇ ਸਥਿਤ ਗੁਰੂ ਘਰ ‘ਤੇ ਹਮਲਾ ਹੋਇਆ। ਕਮੇਟੀ ਮੈਂਬਰ ਅਨੁਸਾਰ ਇਸ ਹਮਲੇ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਗੁਰੂ ਸਾਹਿਬ ਦੇ ਸਰੂਪ ਵੀ ਪੂਰੀ ਤਰ੍ਹਾਂ ਸੁਰ¤ਖਿਅਤ ਹਨ।ਪੁਲਿਸ ਵ¤ਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।