ਦਰਗਾਹ ਬਾਬਾ ਹਾਜੀ ਅਲੀ ਰਹਿਮਤਉ¤ਲਾ ਵਿਖੇ 25ਵਾਂ ਉਰਸ ਮਨਾਇਆ

image ਅੰਮ੍ਰਿਤਸਰ 12 ਮਾਰਚ (ਦਵਾਰਕਾ ਨਾਥ ਰਾਣਾ)-ਅੱਜ ਨਿਊ ਪ੍ਰਤਾਪ ਨਗਰ ਵਿਖੇ ਦਰਗਾਹ ਬਾਬਾ ਹਾਜੀ ਅਲੀ ਰਹਿਮਤਉ¤ਲਾ ਦੀ ਗੱਦੀ ਨਸ਼ੀਨ ਬਾਬਾ ਮਹਿੰਦਰ ਕੌਰ ਰੋਜ਼ੀ ਖ਼ਾਨ ਦੀ ਅਗਵਾਈ ਵਿੱਚ ਹਰ ਸਾਲ ਦੇ ਵਾਂਗ ਇਸ ਸਾਲ ਵੀ 25ਵਾਂ ਸਾਲਾਨਾ ਉਰਸ ਬੜੀ ਧੂਮਧਾਮ ਦੇ ਨਾਲ ਮਨਾਇਆਂ ਗਿਆ। ਇਸ ਮੌਕੇ ’ਤੇ ਵਿਕਾਸ ਸੋਨੀ, ਬੱਬੀ ਪਹਿਲਵਾਨ, ਨਵਜੋਤ ਕੌਰ ਸਿੱਧੂ ਅਤੇ ਬਾਬਾ ਖੁਦਾਬਖ਼ਸ਼ ਨੇ ਚਾਦਰ ਦੀ ਰਸਮ ਨੂੰ ਅਦਾ ਕਰਕੇ ਦਰਬਾਰ ’ਤੇ ਸਜਦਾ ਕੀਤਾ।

Send this to a friend