
ਚੰਡੀਗੜ੍ਹ, 19 ਅਗਸਤ (ਨਾਗਪਾਲ)- ਆਖਿਰ ਸਾਹਿਲ ਚੋਪੜਾ ਦੀ ਮੇਹਨਤ ਰੰਗ ਲੈ ਆਈ ਮੁ¤ਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵ¤ਲੋਂ ਆਜਾਦੀ ਦਿਵਸ ਦੇ ਮੋਕੇ ਸਾਹਿਲ ਚੋਪੜਾ ਨੂੰ ਲੁਧਿਆਣਾ ਵਿ¤ਚ ਸਨਮਾਨਿਤ ਕੀਤਾ ਆਪਣੀ ਸਟੇਟ ਦੇ ਮੁ¤ਖਮੰਤਰੀ ਹ¤ਥੋ ਇਹ ਸਨਮਾਨ ਪਾਕੇ ਸਾਹਿਲ ਦੇ ਪੈਰ ਭੁੰਝੇ ਨਹੀਂ ਲ¤ਗ ਰਹੇ ਸਨ ਸਾਡੇ ਬਿਊਰੋ ਚੀਫ ਹਰਮਿੰਦਰ ਸਿੰਘ ਨਾਲ ਚੰਡੀਗੜ ਵਿਖੇ ਗਲਬਾਤ ਕਰਦੇ ਸਾਹਿਲ ਨੇ ਦ¤ਸਿਆ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਕਿਤਨੀ ਖੁਸ਼ੀ ਮੈਨੂੰ ਮਿ¤ਲੀ ਜਦ ਆਜਾਦੀ ਦਿਵਸ ਦੀ ਸੰਧਿਆ ਦੇ ਮੋਕੇ ਮੁ¤ਖਮੰਤਰੀ ਦੇ ਹ¤ਥੋਂ ਮੈਨੂੰ ਸਨਮਾਨਿਤ ਹੋਣ ਦਾ ਸੰਦੇਸ਼ਾ ਮਿਲਿਆ ਮੈਂ ਆਸ ਹੀ ਲਾ ਦਿ¤ਤੀ ਸੀ ਵੈਸੇ ਮੈਨੂੰ ਪੂਰਾ ਯਕੀਨ ਸੀ ਕਿ ਪੰਜਾਬ ਦੇ ਮੁ¤ਖਮੰਤਰੀ ਸਾਹਿਬ ਖਿਡਾਰੀਆਂ ਦੀ ਬਹੁ¤ਤ ਹੋਂਸਲਾ ਅਫਜਾਈ ਅਤੇ ਮਾਣ ਸਨਮਾਨ ਕਰਦੇ ਹਨ ਦੂਜਾ ਮੇਰੀ ਸਿਫਾਰਸ਼ ਵੀ ਚੜਦੀਕਲਾ ਦੇ ਮਾਲਕ ਜਗਜੀਤ ਸਿੰਘ ਦਰਦੀ ਵ¤ਲੋਂ ਕੀਤੀ ਗਈ ਸੀ ਜਿਹਨਾਂ ਦੇ ਨਾਲ ਮੇਰੇ ਪਿਤਾ ਜੀ ਪਿਛਲੇ ਵੀਹ ਬਾਈ ਸਾਲਾ ਤੋਂ ਪੀ ਐਸ ਓ ਵ¤ਜੋਂ ਡਿਊਟੀ ਦੇ ਰਹੇ ਹਨ ਮੈਨੂੰ ਲੁਧਿਆਣੇ ਸਟੇਡੀਅਮ ਵਿ¤ਖੇ ਮੁ¤ਖਮੰਤਰੀ ਪੰਜਾਬ ਵ¤ਲੋਂ ਸਨਮਾਨਿਤ ਕੀਤਾ ਗਿਆ ਮੈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਈਵੈਂਟਸ ਵਿ¤ਚ ਭਾਗ ਲੈ ਕੇ ਕਈ ਗੋਲਡ ਤੇ ਸਿਲਵਰ ਮੈਡਲ ਜਿ¤ਤ ਚੁ¤ਕਾ ਹਾਂ ਪਰ ਆਜਾਦੀ ਦਿਹਾੜੇ ਜੋ ਇਨਾਮ ਮੈਨੂੰ ਮੁ¤ਖਮੰਤਰੀ ਵ¤ਲੋਂ ਦਿ¤ਤਾ ਗਿਆ ਮੈਂ ਸਾਰੀ ਉ¤ਮਰ ਉਹਨਾਂ ਦਾ ਰਿਣੀ ਰਵਾਂਗਾ