April 21, 2026 6:29 pm

ਬਾਰਾਮੂਲਾ ਮੁਠਭੇੜ ’ਚ 5 ਅਤਵਾਦੀ ਹਲਾਕ

ਸ੍ਰੀਨਗਰ, 9 ਅਗਸਤ (ਪੀ.ਟੀ.)- ਉਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਸਥਿਤ ਰਫੀਆਬਾਦ ਜੰਗਲ ਇਲਾਕੇ ‘ਚ ਬੁਧਵਾਰ ਨੂੰ ਸੁਰਖਿਆ ਬਲਾਂ ਤੇ ਅਤਵਾਦੀ ਵਿਚਾਲੇ ਹੋਈ ਮੁਠਭੇੜ ਵਿਚ ਮਾਰੇ ਗਏ ਅਤਵਾਦੀਆਂ ਦੀ ਗਿਣਤੀ 4 ਤੋਂ 5 ਹੋ ਗਈ ਹੈ। ਇਸ ਮੁਠਭੇੜ ਵਿਚ ਇਕ ਜਵਾਨ ਜ਼ਖਮੀ ਵੀ ਹੋਇਆ।

Send this to a friend