April 23, 2026 10:22 pm

ਸੱਪ ਦੇ ਕੱਟਣ ਨਾਲ ਹੋਈ ਨੌਜਵਾਨ ਦੀ ਮੌਤ

ਪੱਟੀ, 25 ਜੁਲਾਈ (ਬਲਦੇਵ ਸਿੰਘ ਸੰਧੂ)- ਪਿੰਡ ਦਦੇਹਰ ਸਾਹਿਬ ਵਿਖੇ ਇੱਕ ਨੌਜਵਾਨ ਦੀ ਸੱਪ ਦੇ ਕੱਟਣ ਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਗੁਰਜੀਤ ਸਿਮਘ ਪੁੱਤਰ ਸੁਜਾਨ ਸਿੰਘ ਵਾਸੀ ਦਦੇਹਰ ਸਾਹਿਬ (16) ਸਾਲ ਦੀ ਸੱਪ ਨੇ ਕੱਟ ਲਿਆ ਸੀ। ਜਿਸ ਦੇ ਇਲਾਜ ਵਾਸਤੇ ਤਰਨ ਤਾਰਨ ਹਸਪਤਾਲ ਵਿਚ ਲਿਜਾਇਆ ਗਿਆ। ਪਰ ਉਸਦੀ ਮੌਤ ਹੋ ਗਈ।

Send this to a friend