April 24, 2026 1:43 am

ਪੁਲਿਸ ਚੌਂਕੀ ਮਹਿਲਾਂ ਵੱਲੋਂ ਗੱਡੀ ਸਮੇਤ ਕੁਇੰਟਲ ਭੁੱਕੀ ਬਰਾਮਦ

ਦਿੜਬਾ ਮੰਡੀ, 25 ਜੁਲਾਈ (ਸਤਪਾਲ ਖਡਿਆਲ)- ਥਾਣਾ ਛਾਜਲੀ ਅਧੀਨ ਆਉਂਦੀ ਪੁਲਸ ਚੌਂਕੀ ਮਹਿਲਾ ਚੌਂਕ ਦੇ ਇੰਚਾਰਜ ਏ ਐਸ ਆਈ ਕਰਮਜੀਤ ਸਿੰਘ ਨੇ ਨਸ਼ਾ ਤਸਕਰਾ ਨੂੰ ਫੜਨ ਵਿਚ ਵ¤ਡੀ ਸਫਲਤਾ ਹਾਸਲ ਕੀਤੀ ਹੈ।ਨਸ਼ਾ ਤਸਕਰਾ ਵਿਰੁ¤ਧ ਵਿ¤ਢੀ ਮੁਹਿੰਮ ਤਹਿਤ ਐਸ ਐਸ ਪੀ ਸੰਗਰੂਰ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸਾ ਅਨੁਸਾਰ ਡੀਐਸਪੀ ਦਿੜਬਾ ਯੋਗੇਸ਼ ਕੁਮਾਰ ਦੀ ਅਗਵਾਈ ਵਿਚ ਪੁਲਿਸ ਚੌਂਕੀ ਮਹਿਲਾਂ ਦੇ ਇੰਚਾਰਜ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਇ¤ਕ ਸਵਿਫਟ ਕਾਰ,ਚੋ ਇਕ ਕੁਇੰਟਲ ਭੁ¤ਕੀ ਬਰਾਮਦ ਕੀਤੀ । ਜਦੋਂਕਿ ਗ¤ਡੀ ਵਿਚ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿ¤ਚੋ ਇ¤ਕ ਨੂੰ ਮੌਕੇ ਤੇ ਕਾਬੂ ਕਰ ਲਿਆ ਤੇ ਦੂਜਾ ਭ¤ਜਣ ਵਿ¤ਚ ਕਾਮਯਾਬ ਹੋ ਗਿਆ।ਇਸ ਦੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਦਿੜਬਾ ਮੰਡੀ ਯੋਗੇਸ਼ ਕੁਮਾਰ ਨੇ ਦ¤ਸਿਆ ਕਿ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਨਾਗਰੀ ਤੇ ਨਾਕਾਬੰਦੀ ਦੌਰਾਨ ਪਿੰਡ ਗੁ¤ਜਰਾਂ ਵ¤ਲੋਂ ਆ ਰਹੀ ਇ¤ਕ ਕਾਰ ਜਿਸ ਵਿ¤ਚ ਦੋ ਨੌਜਵਾਨ ਸਵਾਰ ਸਨ ਨੂੰ ਰੁਕਣ ਦਾ ਇਸ਼ਾਰਾ ਕੀਤਾ , ਨਾਕਾ ਦੇਖ ਕੇ ਗ¤ਡੀ ਪਿ¤ਛੇ ਹੀ ਰੋਕ ਲਈ,ਜਿਨ੍ਹਾਂ ਵਿ¤ਚੋਂ ਇ¤ਕ ਨੌਜਵਾਨ ਨੂੰ ਮੌਕੇ ਤੇ ਕਾਬੂ ਕਰ ਲਿਆ,ਤੇ ਦੂਜਾ ਭ¤ਜਣ ਵਿ¤ਚ ਕਾਮਯਾਬ ਹੋ ਗਿਆ, ਮੁਲਜ਼ਮਾ ਦੀ ਪਹਿਚਾਣ ਗੁਰਜੰਟ ਸਿੰਘ ਪੁ¤ਤਰ ਮੇਜਰ ਸਿੰਘ ਅਤੇ ਜ¤ਗਾ ਸਿੰਘ ਪੁ¤ਤਰ ਮ¤ਘਰ ਸਿੰਘ ਦੋਵੇਂ ਵਾਸੀ ਨਾਗਰਾ ਵਜੋ ਹੋਈ।ਪੁਲਿਸ ਵ¤ਲੋਂ ਉਕਤ ਕਾਰ ਦੀ ਤਲਾਸ਼ੀ ਲੈਣ ਤੇ ਇ¤ਕ ਕੁਇੰਟਲ ਭੁ¤ਕੀ ਬਰਾਮਦ ਹੋਈ।ਉਨ੍ਹਾਂ ਦ¤ਸਿਆ ਜੋ ਮੁਲਜਮ ਫਰਾਰ ਹੈ ਉਸ ਖਿਲਾਫ਼ ਪੰਜ ਕੇਸ ਹੋਰ ਵ¤ਖ ਵ¤ਖ ਥਾਣਿਆਂ ਵਿਚ ਦਰਜ ਹਨ,ਤੇ ਇਸ ਨੂੰ ਵੀ ਜਲਦੀ ਗਿਰਫਤਾਰ ਕੀਤਾ ਜਾਵੇਗਾ, ਪੁਲਿਸ ਵ¤ਲੋਂ ਦੋਵਾਂ ਦੋਸ਼ੀਆ ਖਿਲਾਫ਼ ਥਾਣਾ ਛਾਜਲੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿ¤ਤੀ ਹੈ।

Send this to a friend