ਫਿਰੋਜ਼ਸ਼ਾਹ, 15 ਜੁਲਾਈ (ਗੁਰਤਾਰ ਸਿੰਘ ਸਿ¤ਧੂ)- ਥਾਨਾ ਘੱਲ ਖੁਰਦ ਦੇ ਮੁ¤ਖ ਅਫਸਰ ਇੰਸਪੈਕਟਰ ਇਕਬਾਲ ਸਿੰਘ ਭੁ¤ਲਰ ਦੀ ਅਗਵਾਈ ਵਿ¤ਚ ਚਲਾਈ ਗਈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਸਫਲਤਾ ਵ¤ਲ ਮੰਜ਼ਿਲ ਤੈਅ ਕਰ ਰਹੀ ਹੈ ਜਿਸ ਕਾਰਨ ਨਸ਼ੇੜੀ ਅਤੇ ਨਸ਼ਾ ਤਸਕਰਾਂ ਦੀ ਨੀਂਦ ਉ¤ਡੀ ਨਜ਼ਰ ਆ ਰਹੀ ਹੈ। ਇੰਸਪੈਕਟਰ ਇਕਬਾਲ ਸਿੰਘ ਭੁ¤ਲਰ ਵ¤ਲੋਂ ਪਿੰਡ ਪਿੰਡ ਨਸ਼ਿਆਂ ਖਿਲਾਫ ਜਾਗਰੂਕ ਸੈਮੀਨਾਰ ਲਗਾ ਕੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਲੋਕਾਂ ਵ¤ਲੋਂ ਵੀ ਕਮੇਟੀਆਂ ਬਣਾ ਕੇ ਨਸ਼ਾ ਤਸਕਰਾਂ ਤੇ ਤਿ¤ਖੀ ਨਜਰ ਰ¤ਖੀ ਜਾ ਰਹੀ ਹੈ। ਇਸੇ ਲੜੀ ਤਹਿਤ ਅ¤ਜ ਕਸਬਾ ਮੁਦਕੀ ਤੋਂ ਨੌਜਵਾਨਾਂ ਨੇ ਨਸ਼ੇੜੀ ਨੂੰ ਕਾਬੂ ਕਰਕੇ ਨਸ਼ਾ ਤਸਕਰ ਸਮੇਤ ਦੋਨਾਂ ਨੂੰ ਪੁਲਿਸ ਹਵਾਲੇ ਕਰ ਪਰਚਾ ਦਰਜ ਕਰਵਾ ਦਿ¤ਤਾ। ਮਿਲੀ ਜਾਣਕਾਰੀ ਅਨੁਸਾਰ ਥਾਨਾ ਘ¤ਲ ਖੁਰਦ ਅਧੀਨ ਪੈਂਦੀ ਮੁ¤ਦਕੀ ਦੀ ਚੌਕੀਂ ਦੇ ਇੰਚਾਰਜ ਸ ਕੁਲਵੰਤ ਸਿੰਘ ਵ¤ਲੋਂ ਨੌਜਵਾਨ ਅਤੇ ਇਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦ¤ਸਿਆ ਕਿ ਮਨਜੀਤ ਕੌਰ ਉਰਫ਼ ਦਾਤੋ ਪਤਨੀ ਜੋਗਿੰਦਰ ਸਿੰਘ ਕੌਮ ਜ¤ਟ ਸਿ¤ਖ ਵਾਸੀ ਲੁਹਾਮ ਰੋਡ ਮੁ¤ਦਕੀ ਅਤੇ ਹਰਪ੍ਰੀਤ ਸਿੰਘ ਪੁ¤ਤਰ ਜਸਪਾਲ ਸਿੰਘ ਕੌਮ ਮਜਬੀ ਸਿ¤ਖ ਕ¤ਬਰਵ¤ਛਾ ਰੋਡ ਮੁਦਕੀ ਤੋਂ ਕ੍ਰਮਵਾਰ 500 ਅਤੇ 400 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਤੇ ਮੁਕ¤ਦਮਾ ਨੰਬਰ 94/14-07-2018 ਭਾਰਤੀ ਦੰਡਾਵਲੀ ਦੀ ਧਾਰਾ ਐਨ ਡੀ ਪੀ ਐਸ ਐਕਟ 22/61/85 ਤਹਿਤ ਮੁਕ¤ਦਮਾ ਦਰਜ ਕਰਕੇ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਇੰਸਪੈਕਟਰ ਇਕਬਾਲ ਸਿੰਘ ਭੁ¤ਲਰ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿ¤ਚ ਬਖਸ਼ਿਆ ਨਹੀ ਜਾਵੇਗਾ ਉਹਨਾਂ ਤਾੜਨਾ ਕੀਤੀ ਕਿ ਜੇਕਰ ਕੋਈ ਵੀ ਨਾਗਰਿਕ ਨਸ਼ਾ ਤਸਕਰਾਂ ਦਾ ਸਾਥ ਦੇਵੇਗਾ ਉਹਨਾਂ ਨੂੰ ਵੀ ਪੂਰਨ ਦੋਸ਼ੀ ਮੰਨਦਿਆਂ ਮੁਕ¤ਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।