ਫਰੀਦਕੋਟ, 11 ਜੁਲਾਈ (ਗੁਰਜੀਤ ਰੋਮਾਣਾ)- ਫਰੀਦਕੋਟ ਜਿਲ੍ਹੇ ਦੇ ਪਿੰਡ ਅਰਾਂਈਵਾਲਾ ਵਾਲਾ ਕਲਾਂ ਦੇ ਸਰਕਾਰੀ ਸਕੂਲ ‘ਚ ਪੜ੍ਹਨ ਵਾਲੇ ਇ¤ਕ 6 ਸਾਲਾ ਨਬਾਲਗ ਬ¤ਚੇ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲਣ ਤੇ ਸਾਡੇ ਪ¤ਤਰਕਾਰ ਨੇ ਮੌਕੇ ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਤਾਂ ਪਤਾ ਲਗਾ ਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਪਹਿਲੀ ਕਲਾਸ ਵਿ¤ਚ ਪੜ੍ਹਨ ਵਾਲਾ 6 ਸਾਲਾ ਨਬਾਲਗ ਹਰਪ੍ਰੀਤ ਸਿੰਘ ਉਰਫ ਹੈਪੀ ਸਕੂਲ ਵਿ¤ਚ ਪੜ੍ਹਾਈ ਕਰਨ ਉਪਰੰਤ ਜਦੋਂ ਦੋ ਵਜੇ ਛੁ¤ਟੀ ਹੋਣ ਉਪਰੰਤ ਆਪਣੇ ਦੋ ਸਾਥੀਆਂ ਸਮੇਤ ਬਾਹਰ ਖੇਤਾਂ ਚ ਬਣੀ ਢਾਣੀ ਘਰ ਵਾਪਿਸ ਜਾ ਰਿਹਾ ਸੀ ਤਾਂ ਰਸਤੇ ਵਿ¤ਚ ਸੀਸੀ ਟੀਵੀ ਕੈਮਰੇ ਚ ਦੇਖਣ ਅਨੁਸਾਰ ਮੋਟਰਸਾਈਕਲ ਸਵਾਲ ਇ¤ਕ ਆਦਮੀ ਤੇ ਔਰਤ ਵ¤ਲੋਂ ਪਿੰਡ ਵਾਸੀਆਂ ਅਤੇ ਬ¤ਚੇ ਦੇ ਮਾਪਿਆਂ ਨੇ ਬ¤ਚੇ ਨੂੰ ਅਗਵਾਹ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਲਾਪਤਾ ਹੋਏ ਬ¤ਚੇ ਹੈਪੀ ਦੇ ਨਾਲ ਜਾ ਰਹੇ ਕਲਾਸ ਦੇ ਦੋਸਤਾਂ ਮੁਤਾਬਿਕ ਬ¤ਚੇ ਨੂੰ ਮੋਟਰਸਾਈਕਲ ਸਵਾਰਾਂ ਨੇ ਘਰ ਛ¤ਡਣ ਦੇ ਬਹਾਨੇ ਨਾਲ ਆਪਣੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਸਨ।
ਫਰੀਦਕੋਟ ਦੇ ਪਿੰਡ ਅਰਾਂਈਵਾਲਾ ਵਿਖੇ 6 ਸਾਲਾ ਨਬਾਲਗ ਬ¤ਚਾ ਅਗਵਾ



