May 30, 2026 7:39 am

ਕੇਜਰੀਵਾਲ ਅਤੇ ਸਾਥੀਆਂ ਦੀ ਹੜਤਾਲ ਚੌਥੇ ਦਿਨ ਵਿੱਚ ਸ਼ਾਮਿਲ

ਨਵੀਂ ਦਿੱਲੀ, 16 ਜੂਨ (ਪੀ.ਟੀ.)- ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਤਿੰਨ ਮੰਤਰੀਆਂ ਦਾ ਉਪ ਰਾਜਪਾਲ ਦੇ ਕਾਰਜਕਾਲ ‘ਤੇ ਧਰਨਾ ਅਜ ਛੇਵੇਂ ਦਿਨ ਵੀ ਜਾਰੀ ਰਿਹਾ। ਆਪ ਆਗੂ ਉਪ ਰਾਜਪਾਲ ਤੋਂ ਆਈ. ਏ. ਐਸ. ਅਧਿਕਾਰੀਆਂ ਨੂੰ ਹੜਤਾਲ ਖਤਮ ਕਰਨ ਦਾ ਹੁਕਮ ਦੇਣ ਦੀ ਮੰਗ ਕਰ ਰਹੇ ਹਨ।ਸਿਹਤ ਮੰਤਰੀ ਸਤਿੰਦਰ ਜੈਨ, ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਅਤੇ ਵਿਕਾਸ ਮੰਤਰੀ ਗੋਪਾਲ ਰਾਏ ਕੇਜਰੀਵਾਲ ਦੇ ਨਾਲ ਸੋਮਵਾਰ ਸ਼ਾਮ ਤੋਂ ਉਪਰਾਜਪਾਲ ਦੇ ਦਫਤਰ ਬਾਹਰ ਧਰਨਾ ’ਤੇ ਹਨ।

Send this to a friend