ਧੂਰੀ, 6 ਜੂਨ (ਸੰਜੀਵ ਸਿੰਗਲਾ)- ਸ੍ਰੀ ਸਾਈ ਸੇਵਾ ਸੋਸਾਇਟੀ ਤੇ ਸਾਈ ਮੰਦਿਰ ਵੱਲੋਂ ਸਾਈ ਬਾਬਾਜੀ ਦਾ ਤੀਸਰਾ ਮੂਰਤੀ ਸਥਾਪਨਾ ਦਿਵਸ ਅਤੇ ਵਿਸ਼ਾਲ ਸਾਈ ਚੋਂਕੀ 7 ਜੂਨ ਵੀਰਵਾਰ ਨੂੰ ਸ਼੍ਰੀ ਸਾਈ ਮੰਦਿਰ ਵਿਖੇ ਰਾਤ 8 ਵਜੇ ਤੋਂ ਪ੍ਰਭੂ ਇਛਾ ਤਕ ਕਾਰਵਾਈ ਜਾ ਰਹੀ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਧੀਰ ਸਿਨਿਅਰ ਉਪ ਪ੍ਰਧਾਨ ਨਗਰ ਕੌਂਸਿਲ ਧੂਰੀ ਨੇ ਦਸਿਆ ਕਿ ਸ਼੍ਰੀ ਦਲਵੀਰ ਸਿੰਘ ਗੋਲਡੀ ਵਿਧਾਇਕ ਧੂਰੀ ਵਿਸ਼ੇਸ਼ ਮਹਿਮਾਨ ਵਜੋਂ, ਉਘੇ ਵਪਾਰੀ ਦੀਪ ਜੋਯਤੀ ਅਤੇ ਵਿਜੈ ਗੋਇਲ ਏ.ਪੀ.ਸੋਲਵੈਕਸ ਵਾਲੇ ਪੂਜਾ ਦੀ ਅਤੇ ਜੋਤੀ ਦੀ ਰਸਮ ਨਿਭਾਉਣ ਗੇ। ਇਸ ਮੌਕੇ ਉਨ੍ਹਾਂ ਨਾਲ ਕਮੇਟੀ ਮੈਂਬਰ ਸਤਪਾਲ ਗਰਗ, ਜਸਪਾਲ ਭਟੀ, ਰਿੰਕੂ ਜਿੰਦਲ, ਰੋਹਿਤ, ਜੋਗੇਸ਼ ਗਰਗ ਪਪੂ , ਕਰਮਜੀਤ ਢਿਲੋਂ ਅਤੇ ਰਜਨੀਸ਼ ਆਦਿ ਹਾਜਰ
ਸਾਈ ਬਾਬਾ ਜੀ ਦਾ ਤੀਸਰਾ ਮੂਰਤੀ ਸਥਾਪਨਾ ਦਿਵਸ ਅੱਜ



