ਸੋਸ਼ਲ ਮੀਡੀਆ ਨੂੰ ਦਿੱਤੀ ਸੀ ਚਿਤਾਵਨੀ, ਪੱਤਰਕਾਰਤਾ ਨੂੰ ਨਹੀਂ : ਸ਼ਿੰਦੇ

ਨਵੀਂ ਦਿੱਲੀ/ਸ਼ੋਲਾਪੁਰ, 25 ਫਰਵਰੀ (ਪੀ.ਟੀ.)- ਇਲੈ¤ਕਟ੍ਰਾਨਿਕ ਮੀਡੀਆ ਨੂੰ ‘ਕੁਚਲਣ‘ ਦੀ ਧਮਕੀ ਤੋਂ ਬਾਅਦ ਉ¤ਠੇ ਵਿਵਾਦ ਨੂੰ ਠੰਢਾ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅ¤ਜ ਆਪਣੇ ਬਿਆਨ ਤੋਂ ਇਕਦਮ ਪਲਟਦਿਆਂ ਕਿਹਾ ਕਿ ਉਨ੍ਹਾਂ ਦਾ ਬਿਆਨ ‘ਪੱਤਰਕਾਰਤਾ’ ਬਾਰੇ ਨਹੀਂ ਸਗੋਂ ‘ਸੋਸ਼ਲ ਮੀਡੀਆ’ ਬਾਰੇ ਸੀ। ਸ਼ਿੰਦੇ ਨੇ ਕੱਲ੍ਹ ਰਾਤ ਇਥੇ ਕਿਹਾ ਕਿ ਉਨ੍ਹਾਂ ਕੋਲ ਆਪਣੇ ਬਿਆਨ ਦੀ ਰਿਕਾਰਡਿੰਗ ਹੈ। ਉਨ੍ਹਾਂ ਦਾ ਮਤਲਬ ਸੋਸ਼ਲ ਮੀਡੀਆ ’ਤੇ ਪੂਰਬ- ਉ¤ਤਰ ਦੇ ਵਿਦਿਆਰਥੀਆਂ ਵਿਰੁ¤ਧ ਹੈਦਰਾਬਾਦ ਤੇ ਕਰਨਾਟਕ ’ਚ ਹਿੰਸਾ ਬਾਰੇ ਸੀ।

Send this to a friend