Skip to content
Independent perspectives. Global stories.
BREAKING

ਕੁਮਾਰਸਵਾਮੀ ਦੂਜੀ ਵਾਰ ਬਣੇ ਕਰਨਾਟਕ ਦੇ ਮੁੱਖ ਮੰਤਰੀ

Share this story

ਬੈਂਗਲੁਰੂ, 23 ਮਈ (ਪੰਜਾਬ ਟਾਇਮਜ਼ ਬਿਊਰੋ)- ਐਚ.ਡੀ. ਕੁਮਾਰਸੁਆਮੀ ਦੂਜੀ ਵਾਰ ਕਰਨਾਟਕ ਦੇ ਮੁਖ ਮੰਤਰੀ ਬਣ ਗਏ ਹਨ। ਰਾਜਪਾਲ ਵਜੁਭਾਈ ਵਾਲਾ ਨੇ ਉਹਨਾਂ ਨੂੰ ਸੀਐਮ ਦੇ ਅਹੁਦੇ ਲਈ ਸਹੁੰ ਚੁਕਾਈ। ਇਸ ਤੋਂ ਬਾਅਦ ‘ਚ ਉਪ ਮੁਖ ਮੰਤਰੀ ਦੇ ਅਹੁਦੇ ਲਈ ਰਾਜਪਾਲ ਵਜੁਭਾਈ ਵਾਲਾ ਨੇ ਜੀ. ਪਰਮੇਸ਼ਵਰ ਨੂੰ ਵੀ ਸਹੁੰ ਚੁਕਾਈ।ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਮੁਖ ਮੰਤਰੀ ਚੌਦਰਬਾਬੂ ਨਾਇਡੂ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਅਤੇ ਤੇਜਸਵੀ ਯਾਦਵ ਵੀ ਇਸ ਸਹੁੰ ਚੁਕ ਸਮਾਗਮ ’ਚ ਪਹੁੰਚੇ।

WRITTEN BY