Skip to content
Independent perspectives. Global stories.
BREAKING

ਐਸਐਚਓ ਹਰਜੀਤ ਸਿੰਘ ਵੱਲੋਂ ਮਾੜੇ ਅਨਸਰਾਂ ਨੂੰ ਤਾੜਨਾ

Share this story

ਫ਼ਤਹਿਗੜ੍ਹ ਚੂੜੀਆਂ, 12 ਮਈ (ਪੰਕਜ ਪਾਂਧੀ)- ਬੀਤੇ ਦਿਨੀ ਫ਼ਤਹਿਗੜ੍ਹ ਚੂੜੀਆਂ ਵਿ¤ਚ ਬਤੌਰ ਐਸਐਚਓ ਹਰਜੀਤ ਸਿੰਘ ਨੇ ਅਹੁਦਾ ਸੰਭਾਲਿਆ ਸੀ ਪ¤ਤਰਕਾਰਾਂ ਨਾਲ ਗ¤ਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਪੁਲਿਸ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਹੈ ਕਿਸੇ ਨੂੰ ਕੋਈ ਵੀ ਸਮ¤ਸਿਆ ਹੋਵੇ ਉਹ ਉਨ੍ਹਾਂ ਨੂੰ ਕਿਸੇ ਟਾਈਮ ਵੀ ਮਿਲ ਸਕਦਾ ਹੈ ਇਲਾਕੇ ਵਿ¤ਚ ਕੋਈ ਵੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਦੇਣਾ ਚਾਹੇ ਤਾਂ ਉਹ ਮੈਨੂੰ ਮਿਲ ਸਕਦਾ ਹੈ ਉਸ ਦਾ ਨਾਂ ਗੁਪਤ ਰ¤ਖਿਆ ਜਾਵੇਗਾ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਐਸਐਚਓ ਨੇ ਤਾੜਨਾ ਕੀਤੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨਾਂ ਦੇ ਕਾਗਜ਼ ਪ¤ਤਰ ਬਿ¤ਲਕੁ¤ਲ ਦਰੁਸਤ ਰ¤ਖਣ. ਐਸਐਚਓ ਨੇ ਕਿਹਾ ਪਿਛਲੇ ਦਿਨੀਂ ਗੈਰ ਕਾਨੂੰਨੀ ਅਨਸਰਾਂ ਤੇ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿ¤ਤਾ ਗਿਆ ਹੈ ਉਨ੍ਹਾਂ ਨੇ ਕਿਹਾ ਜੇਕਰ ਮੋਟਰਸਾਈਕਲ ਕਾਰ ਆਦਿ ਤੇ ਪਟਾਕਾ ਜਾਂ ਪ੍ਰੈਸ਼ਰ ਹਾਰਨ ਦਿਖ ਗਿਆ ਉਸ ਤੇ ਉਸੇ ਟਾਈਮ ਹੀ ਪਰਚਾ ਦਰਜ ਕੀਤਾ ਜਾਵੇਗਾ ਜਿਸ ਮਿਸਤਰੀ ਨੇ ਇਸ ਨੂੰ ਫਿ¤ਟ ਕੀਤਾ ਉਸ ਤੇ ਵੀ ਬਰਾਬਰ ਪਰਚਾ ਦਰਜ ਕੀਤਾ ਜਾਵੇਗਾ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਵੀ ਤਾੜਨਾ ਕੀਤੀ ਕਿ ਉਹ ਆਪਣੀ ਹਰਕਤਾਂ ਤੋਂ ਬਾਜ਼ ਆਉਣ ਜੇਕਰ ਉਨ੍ਹਾਂ ਨੇ ਆਪਣਾ ਵਤੀਰਾ ਨਾ ਛ¤ਡਿਆ ਤਾਂ ਕਾਨੂੰਨੀ ਕਾਰਵਾਈ ਲਈ ਉਹ ਤਿਆਰ ਰਹਿਣ ਮਾੜੇ ਅਨਸਰਾਂ ਦੀ ਇ¤ਕ ਹੀ ਜਗ੍ਹਾ ਹੈ ਹਵਾਲਾਤ

WRITTEN BY