ਭੋਗਪੁਰ, 11 ਮਈ (ਹਰਨਾਮ ਦਾਸ ਚੋਪੜਾ)-ਜ਼ਿਲ੍ਹਾ ਅਤੇ ਸੈਸ਼ਨਜ਼ ਜ¤ਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਅਗਵਾਈ ਹੇਠ ਬ¤ਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵਿ¤ਢੀ ਗਈ ਮੁਹਿੰਮ ਤਹਿਤ ਬ¤ਚਿਆਂ ਨੂੰ ਸਿ¤ਖਿਆ ਦੇ ਅਧਿਕਾਰ ਤਹਿਤ ਸਰਕਾਰੀ ਸਕੂਲਾਂ ਵਿ¤ਚ ਦਾਖਲਾ ਕਰਵਾਉਣ ਦੇ ਮੰਤਵ ਨਾਲ ਸ੍ਰੀ ਜਾਪਇੰਦਰ ਸਿੰਘ ਸਿਵਲ ਜ¤ਜ (ਸੀਨੀਅਰ ਡਵੀਜ਼ਨ)-ਕਮ-ਸਕ¤ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵਲੋਂ ਬ¤ਸ ਸਟੈਂਡ ਭੋਗਪੁਰ ਵਿਖੇ ਦੌਰਾ ਕੀਤਾ ਗਿਆ। ਇਸ ਮੌਕੇ ਸਿਵਲ ਜ¤ਜ (ਸੀਨੀਅਰ ਡਵੀਜ਼ਨ) ਕਮ-ਸਕ¤ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਸ੍ਰੀ ਜਾਪਇੰਦਰ ਸਿੰਘ ਨੇ ਦ¤ਸਿਆ ਕਿ ਐਮ.ਐਸ.ਸੀ.ਦੀ ਵਿਦਿਆਰਥਣ ਸੰਦੀਪ ਕੌਰ ਵਲੋਂ ਝੁ¤ਗੀਆਂ ਝੌਂਪੜੀਆਂ ਵਿ¤ਚ ਰਹਿ ਰਹੇ ਬ¤ਚਿਆਂ ਨੂੰ ਪੜਾਉਣ ਦੀ ਜਿੰਮੇਵਾਰੀ ਪਿਛਲੇ ਕਾਫ਼ੀ ਸਮੇਂ ਤੋਂ ਨਿਭਾਈ ਜਾ ਰਹੀ ਸੀ। ਉਨ੍ਹਾਂ ਅ¤ਗੇ ਦ¤ਸਿਆ ਕਿ ਉਨਾਂ ਵਲੋਂ ਅਖਬਾਰਾ ਵਿ¤ਚ ਛਪੀ ਖ਼ਬਰ ਦੇ ਅਧਾਰ ‘ਤੇ ਜ਼ਿਲ੍ਹਾ ਸਿ¤ਖਿਆ ਅਫ਼ਸਰ ਜਲੰਧਰ ਨੂੰ ਅਤੇ ਬਲਾਕ ਪ੍ਰਾਇਮਰੀ ਅਫ਼ਸਰ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿ¤ਤੇ ਗਏ ਸਨ ਕਿ ਇਨਾਂ ਬ¤ਚਿਆਂ ਨੂੰ ਭੋਗਪੁਰ ਅਤੇ ਡ¤ਲੀ ਪਿੰਡ ਦੇ ਸਰਕਾਰੀ ਸਕੂਲਾਂ ਵਿ¤ਚ ਤੁਰੰਤ ਦਾਖਲਾ ਦਿ¤ਤਾ ਜਾਵੇ ਅਤੇ ਦਾਖਲੇ ਸਬੰਧੀ ਲੋੜੀਂਦੇ ਦਸਤਾਵੇਜ ਮੁਕੰਮਲ ਕਰਕੇ ਬ¤ਚਿਆਂ ਦੀ ਪੜ੍ਹਾਈ ਤੁਰੰਤ ਸੁਰੂ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਸਿ¤ਖਿਆ ਅਫ਼ਸਰ ਸ੍ਰੀ ਰਾਮ ਪਾਲ ਨੇ ਦ¤ਸਿਆ ਕਿ ਉਨਾਂ ਵਲੋਂ ਤੁਰੰਤ ਇਨਾਂ ਬ¤ਚਿਆਂ ਨੂੰ ਸਕੂਲਾਂ ਵਿ¤ਚ ਦਾਖਲ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੇ ਸ੍ਰੀ ਜਗਨਨਾਥ ਸੀਨੀਅਰ ਸਹਾਇਕ, ਸ੍ਰੀ ਸੁਰਜੀਤ ਲਾਲ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਨਗਰ ਕੌਂਸਲਰ ਦੇ ਪ੍ਰਧਾਨ ,ਬਲਾਕ ਪ੍ਰਾਇਮਰੀ ਅਫ਼ਸਰ ਅਤੇ ਹੋਰ ਹਾਜਰ ਸਨ,
ਹਰ ਬਚੇ ਦਾ ਸਕੂਲ ’ਚ ਰਜਿਸਟਰਡ ਹੋਣਾ ਜ਼ਰੂਰੀ : ਸੈਸ਼ਨ ਜੱਜ



