ਚੰਡੀਗੜ੍ਹ, 11 ਮਈ (ਪੀ.ਟੀ.)- ਚੋਣ ਕਮਿਸ਼ਨ ਨੇ ਮਹਿਤਪੁਰ ਦੇ ਵਿਵਾਦਤ ਐਸਐਚਓ ਦਾ ਤਬਾਦਲਾ ਕਰ ਦਿ¤ਤਾ ਹੈ।ਪਰਮਿੰਦਰ ਸਿੰਘ ਬਾਜਵਾ ਦੀ ਜਗ੍ਹਾ ਮਲੌਦ ਥਾਣੇ ਦੇ ਮੁਖੀ ਹਰਦੀਪ ਸਿੰਘ ਨੂੰ ਮਹਿਤਪੁਰ ਦਾ ਨਵਾਂ ਐਸਐਚਓ ਲਾਇਆ ਗਿਆ ਹੈ। ਪਰਮਿੰਦਰ ਸਿੰਘ ਨੂੰ ਅ¤ਜ ਦੁਪਹਿਰ ਸਰਕਾਰੀ ਮੁਲਾਜ਼ਮ ਦੀ ਡਿਊਟੀ ਵਿ¤ਚ ਅੜਿ¤ਕਾ ਡਾਹੁਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਸੀ। ਇੰਸਪੈਕਟਰ ਬਾਜਵਾ ਨੇ ਚਾਰ ਮਈ ਨੂੰ ਸੁਵਖ਼ਤੇ ਹੀ ਜ਼ਿਮਨੀ ਚੋਣ ਲਈ ਹਲਕੇ ਦੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁ¤ਧ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਦਿ¤ਤਾ ਸੀ।ਇਸ ਦੌਰਾਨ ਬਾਜਵਾ ਨੂੰ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ।
ਥਾਣੇਦਾਰ ਬਾਜਵਾ ਅੰਦਰ-ਚੋਣ ਕਮਿਸ਼ਨ ਨੇ ਨਵਾਂ ਐਸਐਚਓ ਲਾਇਆ



