ਨਵੀਂ ਦਿਲੀ/ਚੰਡੀਗੜ੍ਹ,
ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅ¤ਜ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ ਕੀਤੀ। ਖੇਡ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਰਾਣਾ ਸੋਢੀ ਵ¤ਲੋਂ ਕੇਂਦਰੀ ਖੇਡ ਮੰਤਰੀ ਨਾਲ ਨਵੀਂ ਦਿ¤ਲੀ ਵਿਖੇ ਕੀਤੀ ਗਈ ਪਹਿਲੀ ਮੁਲਾਕਾਤ ਜਿ¤ਥੇ ਇਕ ਸ਼ਿਸ਼ਟਾਚਾਰ ਵਜੋਂ ਭੇਟ ਸੀ ਉਥੇ ਦੋਵੇਂ ਮੰਤਰੀਆਂ ਜੋ ਸਾਬਕਾ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ ਹਨ, ਵ¤ਲੋਂ ਪੰਜਾਬ ਨੂੰ ਖੇਡਾਂ ਵਿ¤ਚ ਅ¤ਗੇ ਲਿਜਾਣ ਅਤੇ ਪੰਜਾਬ ਵਿ¤ਚ ਖਿਡਾਰੀਆਂ ਲਈ ਬਿਹਤਰ ਖੇਡ ਢਾਂਚਾ ਮੁਹ¤ਈਆ ਕਰਨ ਬਾਰ ਵੀ ਵਿਚਾਰਾਂ ਕੀਤੀਆਂ ਗਈਆਂ।
ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵ¤ਲੋਂ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ



